✕
  • ਹੋਮ

ਕਬਾੜ ਦੇ ਸਮਾਨ ਨਾਲ ਬਣੇ ਮੋਟਰ ਸਾਈਕਲ 'ਤੇ ਬਣੀ ਕਰੋੜਾਂ ਦੀ ਫ਼ਿਲਮ

ਏਬੀਪੀ ਸਾਂਝਾ   |  09 Aug 2016 10:51 AM (IST)

ਫ਼ਿਲਮ ' ਬੰਬੂਕਾਟ' ਤੋਂ ਬਾਅਦ ਕਬਾੜ ਦੇ ਸਮਾਨ ਨਾਲ ਬਣਾਇਆ ਮੋਟਰ ਸਾਈਕਲ ਚਰਚਾ ਵਿੱਚ ਹੈ।

1

ਇਸ ਮੋਟਰ ਸਾਈਕਲ ਨੂੰ ਖਰੜ ਦੇ ਰਣਜੀਤ ਸਿੰਘ ਰੰਧਾਵਾ ਨੇ ਬਣਾਇਆ ਹੈ।

2

ਰਣਜੀਤ ਸਿੰਘ ਖਰੜ ਵਿੱਚ ਆਪਣੀ ਵਰਕਸ਼ਾਪ ਚਲਾਉਂਦਾ ਹੈ ਜਿੱਥੇ ਉਹ ਮੋਟਰ ਸਾਈਕਲਾਂ ਨੂੰ ਨਵਾਂ ਲੁੱਕ ਦਿੰਦਾ ਹੈ।

3

ਇਸ ਦੇਸੀ ਮੋਟਰ ਸਾਈਕਲ ਨੂੰ ਬਣਾਉਣ ਲਈ ਜੀਪ ਦਾ ਟਾਇਰ ਮਾਰੂਤੀ ਕਾਰ ਦਾ ਇੰਜਨ ਅਤੇ ਹੋਰ ਕਬਾੜ ਦੇ ਸਮਾਨ ਦਾ ਇਸਤੇਮਾਲ ਕੀਤਾ ਗਿਆ।

4

ਮੋਟਰ ਸਾਈਕਲ ਦੀ ਟੈਂਕੀ ਲਈ ਦੁੱਧ ਵਾਲੀ ਕੇਨੀ ਫਿੱਟ ਕੀਤੀ ਗਈ ਹੈ।

5

ਫ਼ਿਲਮ ਵਿੱਚ ਐਮੀ ਵਿਰਕ ਬੰਬੂਕਾਟ ਨਾਲ ਦਿਖਾਈ ਦਿੱਤੇ ਹਨ। ਜਿਸ ਨੂੰ ਲੋਕਾਂ ਨੇ ਪਸੰਦ ਵੀ ਖ਼ੂਬ ਕੀਤਾ।

6

ਫ਼ਿਲਮ ' ਬੰਬੂਕਾਟ' ਤੋਂ ਬਾਅਦ ਕਬਾੜ ਦੇ ਸਮਾਨ ਨਾਲ ਬਣਾਇਆ ਮੋਟਰ ਸਾਈਕਲ ਚਰਚਾ ਵਿੱਚ ਹੈ।

7

ਮੋਟਰ ਸਾਈਕਲ ਨੂੰ ਤਿਆਰ ਕਰਨ ਲਈ ਸਾਰੇ ਕਬਾੜ ਦਾ ਜ਼ਿਆਦਾਤਰ ਇਸਤੇਮਾਲ ਕੀਤਾ ਗਿਆ।

  • ਹੋਮ
  • Photos
  • ਖ਼ਬਰਾਂ
  • ਕਬਾੜ ਦੇ ਸਮਾਨ ਨਾਲ ਬਣੇ ਮੋਟਰ ਸਾਈਕਲ 'ਤੇ ਬਣੀ ਕਰੋੜਾਂ ਦੀ ਫ਼ਿਲਮ
About us | Advertisement| Privacy policy
© Copyright@2026.ABP Network Private Limited. All rights reserved.