✕
  • ਹੋਮ

ਬੰਤ ਸਿੰਘ ਦੀ ਚਰਚਾ ਫਿਰ ਤੋਂ ਕਿਉਂ

ਏਬੀਪੀ ਸਾਂਝਾ   |  26 Dec 2016 02:44 PM (IST)
ਬੰਤ ਸਿੰਘ ਦੀ ਚਰਚਾ ਫਿਰ ਤੋਂ ਕਿਉਂ
1

ਪਰ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਜਿਸ ਪ੍ਰੋਗਰਾਮ ਵਿੱਚ ਬੰਤ ਸਿੰਘ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਉਸੀ ਦੇ ਮੰਚ ਤੋਂ ਉਸ ਦੀ ਬੇਟੀ ਨਾਲ ਬਲਾਤਕਾਰ ਕਰ ਕੇ ਅਤੇ ਬੰਤ ਸਿੰਘ ਦੇ ਹੱਥ ਪੈਰ ਕੱਟਣ ਵਾਲੇ ਹਰਵਿੰਦਰ ਸਿੰਘ ਅਤੇ ਨਵਦੀਪ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ।

2

ਇੰਨਾ ਕੁੱਝ ਹੋਣ ਤੋਂ ਬਾਅਦ ਵੀ ਬੰਤ ਸਿੰਘ ਨੇ ਹਿੰਮਤ ਨਹੀਂ ਹਾਰੀ ਅਤੇ ਕਾਨੂੰਨ ਦੀ ਮਦਦ ਨਾਲ ਦੋਵਾਂ ਨੂੰ ਸਜ਼ਾ ਦਵਾਈ।

3

ਅਸਲ ਵਿੱਚ ਆਮ ਆਦਮੀ ਪਾਰਟੀ ਵਿੱਚ ਬੰਤ ਸਿੰਘ ਸ਼ਾਮਲ ਹੋਏ ਹਨ।

4

ਮਾਨਸਾ ਦਾ ਬੰਤ ਸਿੰਘ ਇੱਕ ਵਾਰ ਚਰਚਾ ਵਿੱਚ ਹੈ।

5

ਹਰਵਿੰਦਰ ਸਿੰਘ ਅਤੇ ਨਵਦੀਪ ਸਿੰਘ ਦੀ ਦੀ ਬਦਮਾਸ਼ੀ ਕਾਰਨ ਹੀ 16 ਸਾਲ ਪਹਿਲਾਂ ਬੰਤ ਸਿੰਘ ਦੀ ਬੇਟੀ ਨੇ ਇੱਜ਼ਤ ਅਤੇ ਉਨ੍ਹਾਂ ਨੇ ਹੱਥ ਪੈਰ ਖੋਹੇ ਸਨ।

  • ਹੋਮ
  • Photos
  • ਖ਼ਬਰਾਂ
  • ਬੰਤ ਸਿੰਘ ਦੀ ਚਰਚਾ ਫਿਰ ਤੋਂ ਕਿਉਂ
About us | Advertisement| Privacy policy
© Copyright@2026.ABP Network Private Limited. All rights reserved.