✕
  • ਹੋਮ

ਬੰਤ ਸਿੰਘ ਦੀ ਕੇਜਰੀਵਾਲ ਨਾਲ ਕਿਵੇਂ ਹੋਈ ਮੁਲਾਕਾਤ

ਏਬੀਪੀ ਸਾਂਝਾ   |  27 Dec 2016 12:17 PM (IST)
 ਬੰਤ ਸਿੰਘ ਦੀ ਕੇਜਰੀਵਾਲ ਨਾਲ ਕਿਵੇਂ ਹੋਈ ਮੁਲਾਕਾਤ
1

ਜਰੀਵਾਲ ਨਾਲ ਮੁਲਾਕਾਤ ਲਈ ਬੰਤ ਸਿੰਘ ਝੱਬਰ ਖਾਸ ਤੌਰ ਉੱਤੇ ਆਪਣੇ ਪਿੰਡ ਤੋਂ ਚੰਡੀਗੜ੍ਹ ਪਹੁੰਚਿਆ ਤੇ ਕੇਜਰੀਵਾਲ ਨਾਲ ਮੁਲਾਕਾਤ ਕੀਤੀ।

2

ਇਸ ਦੌਰਾਨ ਕੇਜਰੀਵਾਲ ਤੇ ਬੰਤ ਸਿੰਘ ਵਿਚਾਲੇ ਕਾਫ਼ੀ ਸਮੇਂ ਤੱਕ ਗੱਲਬਾਤ ਹੁੰਦੀ ਰਹੀ। ਗੱਲਬਾਤ ਦੌਰਾਨ ਪਾਰਟੀ ਦੀ ਗ਼ਲਤੀ ਉੱਤੇ ਕੇਜਰੀਵਾਲ ਨੇ ਹੱਥ ਜੋੜ ਕੇ ਬੰਤ ਸਿੰਘ ਤੋਂ ਮੁਆਫ਼ੀ ਮੰਗੀ।

3

ਉਨ੍ਹਾਂ ਦੱਸਿਆ ਕਿ ਜ਼ਿਆਦਤੀ ਕਰਨ ਵਾਲੇ ਦੋਹਾਂ ਨੌਜਵਾਨਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ।

4

ਮੁਲਾਕਾਤ ਤੋਂ ਬਾਅਦ ਬੰਤ ਸਿੰਘ ਦੇ ਚਿਹਰੇ ਉੱਤੇ ਕਾਫ਼ੀ ਖ਼ੁਸ਼ੀ ਨਜ਼ਰ ਆ ਰਹੇ ਸੀ।

5

ਤਿੰਨ ਦਿਨ ਦੇ ਪੰਜਾਬ ਦੌਰੇ ਉੱਤੇ ਆਏ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸਭ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਬੰਤ ਸਿੰਘ ਨਾਲ ਮੁਲਾਕਾਤ ਕੀਤੀ ਤੇ ਪਾਰਟੀ ਦੀ ਭੁੱਲ ਉੱਤੇ ਮੁਆਫ਼ੀ ਮੰਗੀ।

  • ਹੋਮ
  • Photos
  • ਖ਼ਬਰਾਂ
  • ਬੰਤ ਸਿੰਘ ਦੀ ਕੇਜਰੀਵਾਲ ਨਾਲ ਕਿਵੇਂ ਹੋਈ ਮੁਲਾਕਾਤ
About us | Advertisement| Privacy policy
© Copyright@2026.ABP Network Private Limited. All rights reserved.