ਮਿਸ ਯੂਨੀਵਰਸ 2018 ਦੀ ਮਜ਼ਬੂਤ ਦਾਅਵੇਦਾਰ ਇਹ ਮੁਟਿਆਰ, ਜਾਣੋ ਅਹਿਮ ਗੱਲਾਂ
ਏਬੀਪੀ ਸਾਂਝਾ | 29 Nov 2018 08:02 PM (IST)

1
ਬੇਬੇਸ਼ੱਕ ਬਾਰਬੋਰਾ ਹਨੋਵਾ ਦਾ ਇੰਸਟਾਗ੍ਰਾਮ ਖਾਤਾ ਵੈਰੀਫਾਈਡ ਨਹੀਂ ਹੈ, ਪਰ ਫਿਰ ਵੀ ਉੱਥੇ ਉਸ ਦੇ ਕਾਫੀ ਫੈਨਜ਼ ਮੌਜੂਦ ਹਨ।
2
ਉਸ ਨੂੰ ਪੰਜ ਭਾਸ਼ਾਵਾਂ ਆਉਂਦੀਆਂ ਹਨ, ਜਿਨ੍ਹਾਂ ਵਿੱਚ ਅੰਗ੍ਰੇਜ਼ੀ, ਇਟਾਲੀਅਨ, ਫਰੈਂਚ, ਡੱਚ ਤੇ ਸਲੋਵਾਕ ਸ਼ਾਮਲ ਹਨ।
3
ਇੰਨਾ ਹੀ ਨਹੀਂ ਉਹ ਵਿਜ਼ੂਅਲ ਕਮਿਊਨੀਕੇਸ਼ਨ ਵਿੱਚ ਸਵਿੱਟਜ਼ਰਲੈਂਡ ਤੋਂ ਮਾਸਟਰ ਡਿਗਰੀ ਵੀ ਕੀਤੀ ਹੋਈ ਹੈ।
4
ਬਾਰਬੋਰਾ ਕੋਲ ਇਟਲੀ ਦੀ ਗ੍ਰਾਫਿਕਸ ਡਿਜ਼ਾਈਨਰ ਅਤੇ ਆਰਟ ਡਾਇਰੈਕਸ਼ਨ ਦੀ ਡਿਗਰੀ ਹੈ।
5
24 ਸਾਲਾ ਬਾਰਬੋਰਾ ਮਾਡਲ ਤੇ ਗ੍ਰਾਫਿਕ ਡਿਜ਼ਾਈਨਰ ਹੈ।
6
ਉਸ ਨੂੰ ਇਸ ਵਿਸ਼ਵ ਸੁੰਦਰੀ ਦੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
7
ਹਨੋਵਾ 17 ਦਸੰਬਰ 2018 ਨੂੰ ਥਾਈਲੈਂਡ ਵਿੱਚ ਕਰਵਾਏ ਜਾਣ ਵਾਲੇ 67ਵੇਂ ਮਿਸ ਯੂਨੀਵਰਸ 2018 ਬਿਊਟੀ ਪੀਜੈਂਟ ਵਿੱਚ ਹਿੱਸਾ ਲਵੇਗੀ।
8
ਇਹ ਤਸਵੀਰਾਂ ਮਿਸ ਯੂਨੀਵਰਸ ਸਲੋਵਾਕਿਆ 2018 ਬਣੀ ਬਾਰਬੋਰਾ ਹਨੋਵਾ ਦੀਆਂ ਹਨ।