ਸ਼ਾਹਰੁਖ਼ ਦੇ ਵੈੱਬ ਸ਼ੋਅ 'ਬਾਰਡ ਆਫ ਬਲੱਡ' ਦੀ ਸਪੈਸ਼ਲ ਸਕ੍ਰੀਨਿੰਗ, ਸਿਤਾਰਿਆਂ ਲਾਈ ਰੌਣਕ
ਏਬੀਪੀ ਸਾਂਝਾ | 24 Sep 2019 06:08 PM (IST)
1
2
3
4
5
6
7
8
9
10
11
ਆਖ਼ਰੀ ਵਾਰ ਕੀਰਤੀ ਅਕਸ਼ੇ ਦੀ ਫ਼ਿਲਮ 'ਮਿਸ਼ਨ ਮੰਗਲ' ਵਿੱਚ ਦਿਖਾਈ ਦਿੱਤੀ ਸੀ।
12
ਕੀਰਤੀ ਇਸ ਵੈਬ ਸੀਰੀਜ਼ ਵਿੱਚ ਵੀ ਅਹਿਮ ਕਿਰਦਾਰ ਨਿਭਾ ਰਹੀ ਹੈ।
13
ਅਦਾਕਾਰਾ ਸ਼ੋਭਿਤਾ ਧੂਲਿਪਾਲਾ ਨੇ ਇਸ ਸ਼ੋਅ ਵਿੱਚ ਈਸ਼ਾ ਖੰਨਾ ਦਾ ਕਿਰਦਾਰ ਨਿਭਾਇਆ ਹੈ।
14
15
ਵੇਖੋ ਮਾਨਵ ਮੰਗਲਾਨੀ ਵੱਲੋਂ ਲਈਆਂ ਹੋਰ ਤਸਵੀਰਾਂ।
16
ਹਾਲ ਹੀ ਵਿੱਚ ਸ਼ਾਹਰੁਖ਼ ਨੇ ਇਸ ਸ਼ੋਅ ਦਾ ਟੀਜ਼ਰ ਰਿਲੀਜ਼ ਕੀਤਾ ਸੀ ਜਿਸ ਤੋਂ ਬਾਅਦ ਸ਼ੋਅ ਨੂੰ ਲੈ ਕੇ ਉਹ ਕਾਫੀ ਉਤਸੁਕ ਹਨ।
17
'ਬਾਰਡ ਆਫ ਬਲੱਡ' ਵਿੱਚ ਅਦਾਕਾਰ ਇਮਰਾਨ ਹਾਸ਼ਮੀ ਰਾਅ ਏਜੰਟ ਦੇ ਕਿਰਦਾਰ ਵਿੱਚ ਦਿਖਾਈ ਦੇਣਗੇ।
18
ਇਸ ਪ੍ਰੋਗਰਾਮ ਵਿੱਚ ਪ੍ਰੋਡਿਊਸਰ ਸ਼ਾਹਰੁਖ਼ ਖ਼ਾਨ ਸਮੇਤ ਫ਼ਿਲਮ ਇੰਡਰਸਟਰੀ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ।
19
ਨੈੱਟਫਲਿਕਸ ਦੇ ਆਉਣ ਵਾਲੇ ਸ਼ੋਅ 'ਬਾਰਡ ਆਫ ਬਲੱਡ' ਦੇ ਮੇਕਰਸ ਨੇ ਸੋਮਵਾਰ ਨੂੰ ਇਸ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ।