✕
  • ਹੋਮ

ਡੈੱਡ ਬਾਡੀ ਨਾ ਦੇਣ 'ਤੇ ਡਾਕਟਰ ਤੇ ਮ੍ਰਿਤਕ ਦੇ ਪਰਿਵਾਰ 'ਚ ਝੜਪ, ਦੇਖੋ ਤਸਵੀਰਾਂ

ਏਬੀਪੀ ਸਾਂਝਾ   |  16 Feb 2017 04:16 PM (IST)
1

2

3

ਜਾਣਕਾਰੀ ਮੁਤਾਬਕ ਇਸ ਦੌਰਾਨ ਮੌਕੇ ‘ਤੇ ਡਾਕਟਰ ਦੀ ਹਮਾਇਤ ‘ਚ ਕੁੱਝ ਸਥਾਨਕ ਲੀਡਰ ਵੀ ਆ ਪਹੁੰਚੇ। ਇਹਨਾਂ ਲੀਡਰਾਂ ਨੇ ਮਾਮਲੇ ਦੇ ਕਨਰੇਜ ਕਰ ਰਹੇ ਮੀਡੀਆ ਕਰਮੀਆਂ ਨਾਲ ਧੱਕਾ-ਮੁੱਕੀ ਵੀ ਕੀਤੀ।

4

ਇਲਜ਼ਾਮ ਹਨ ਕਿ ਡੈੱਡ ਬਾਡੀ ਦੇਣ ਤੋਂ ਪਹਿਲਾਂ ਡਾਕਟਰ ਨੇ ਹਸਪਤਾਲ ਦਾ ਬਿੱਲ ਅਦਾ ਕਰਨ ਲਈ ਕਿਹਾ।

5

ਬਠਿੰਡਾ ਦੇ ਪ੍ਰੈਗਮਾ ਹਸਪਤਾਲ ‘ਚ ਡਾਕਟਰ ਤੇ ਮਰੀਜ਼ ਦੇ ਰਿਸ਼ਤੇਦਾਰਾਂ ‘ਚ ਝੜਪ ਹੋਈ ਹੈ। ਮਰੀਜ਼ ਦੇ ਰਿਸ਼ਤੇਦਾਰਾਂ ਨੇ ਡਾਕਟਰ ‘ਤੇ ਇਲਾਜ ਦੌਰਾਨ ਮੌਤ ਹੋਣ ਮਗਰੋਂ ਮਰੀਜ਼ ਦੀ ਡੈਡ ਬਾਡੀ ਨਾ ਦੇਣ ਇਲਜ਼ਾਮ ਲਗਾਏ ਹਨ।

6

ਪਰ ਜਦ ਮਰੀਜ਼ ਦੇ ਰਿਸ਼ਤੇਦਾਰਾਂ ਵੱਲੋਂ ਬਿੱਲ ਦੀ ਮੰਗ ਕੀਤੀ ਗਈ ਤਾਂ ਭੜਕੇ ਡਾਕਟਰ ਨੇ ਪਿਸਤੌਲ ਕੱਢ ਲਈ।

  • ਹੋਮ
  • Photos
  • ਖ਼ਬਰਾਂ
  • ਡੈੱਡ ਬਾਡੀ ਨਾ ਦੇਣ 'ਤੇ ਡਾਕਟਰ ਤੇ ਮ੍ਰਿਤਕ ਦੇ ਪਰਿਵਾਰ 'ਚ ਝੜਪ, ਦੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.