ਬਠਿੰਡਾ ਪੁਲਿਸ ਨੇ ਕਰਫਿਊ 'ਚ ਮਨਾਇਆ ਜੁੜਵਾ ਬੱਚੀਆਂ ਦਾ ਜਨਮ ਦਿਨ
ਏਬੀਪੀ ਸਾਂਝਾ | 25 Apr 2020 05:51 PM (IST)
1
2
ਦੱਸ ਦੇਈਏ ਕਿ 9 ਸਾਲਾ ਦੀਆਂ ਇਹ ਜੁੜਵਾ ਬੱਚੀਆਂ ਦਾ ਜਨਮ ਦਿਨ ਮਨਾਉਣ ਲਈ ਸਹਾਰਾ ਜਨਸੇਵਾ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਤਾਂ ਜੋ ਛੋਟੀਆਂ ਬੱਚੀਆਂ ਨੂੰ ਮਹਿਸੂਸ ਨਾ ਹੋਵੇ ਕਿ ਉਨ੍ਹਾਂ ਦਾ ਜਨਮ ਦਿਨ ਕਰਫਿਊ ਕਾਰਨ ਨਹੀਂ ਮਨਾਇਆ ਗਿਆ।
3
ਕੋਰੋਨਾਵਾਇਰਸ ਦੇ ਕਾਰਨ ਦੁਨਿਆ ਭਰ 'ਚ ਤਾਲਾਬੰਦੀ ਹੈ। ਇਸ ਦੌਰਾਨ ਲੋਕ ਮਾਰੂ ਕੋਰੋਨਾਵਾਇਰਸ ਤੋਂ ਆਪਣਾ ਬਚਾਅ ਕਰਨ ਲਈ ਘਰਾਂ ਅੰਦਰ ਹੀ ਹਨ।ਪੰਜਾਬ 'ਚ ਕਰਫਿਊ ਲੱਗਾ ਹੋਇਆ ਹੈ ਅਤੇ ਇਸ ਦੌਰਾਨ ਅੱਜ ਬਠਿੰਡਾ ਦੇ ਐਸਐਸਪੀ ਵੱਲੋਂ ਦੋ ਛੋਟੀਆਂ ਬੱਚੀਆਂ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ।
4
ਜਿਸ ਤੋਂ ਬਾਅਦ ਬਠਿੰਡਾ ਪੁਲਿਸ ਦੀ ਚਾਰੇ ਪਾਸੇ ਸ਼ਲਾਂਘਾ ਹੋ ਰਹੀ ਹੈ।
5
ਇਸ ਤੋਂ ਪਹਿਲਾਂ ਬਠਿੰਡਾ ਵਿਖੇ ਮਹਿਲਾ ਸਬ ਇੰਸਪੈਕਟਰ ਦੀ ਤਰਫੋਂ ਸਟਾਫ ਨਰਸ ਦਾ ਹਸਪਤਾਲ ਵਿੱਚ ਕੇਕ ਕੱਟ ਕੇ ਜਨਮਦਿਨ ਮਨਾਇਆ ਗਿਆ ਸੀ।