ਅਦਾਕਾਰ ਨੇ ਦੱਸੀਆਂ ਬਾਥਰੂਮ ਆਦਤਾਂ, ਫੋਟੋ ਸ਼ੇਅਰ
ਏਬੀਪੀ ਸਾਂਝਾ | 03 Oct 2016 05:31 PM (IST)

1
2
ਇਹ ਪਹਿਲੀ ਵਾਰ ਨਹੀ ਜਦੋਂ 'ਟੋਟਲ ਰੀਕਾਲ' ਦੀ ਅਦਾਕਾਰਾ ਨੇ ਆਪਣੀ ਸ਼ਾਵਰ ਦੀਆਂ ਆਦਤਾਂ ਸਾਂਝੀਆਂ ਕੀਤੀਆਂ ਹਨ।
3
4
5
ਬੇਲ ਨੇ ਦੱਸਿਆ, ਹਾਂ, ਮੈਂ ਸਾਵਰ ਲੈਂਦੇ ਹੋਏ ਖਾਂਦੀ ਹਾਂ। ਮੈਂ ਮੰਨਦੀ ਹਾਂ। ਚਿਕਨ ਐਪਲ ਸੌਸਜ਼ ਤੇ ਐਸਪ੍ਰੇਸੋ। ਇਸ ਨੂੰ ਚਖੋ। ਮੈਂ ਤੁਹਾਨੂੰ ਚੁਣੌਤੀ ਦਿੰਦੀ ਹਾਂ। ਸ਼ਾਵਰ ਲੈਂਦੇ ਹੋਏ ਖਾਣ ਦੀ।
6
ਅਦਾਕਾਰਾ ਜੈਸਿਕਾ ਬੇਲ ਨੇ ਕਿਹਾ ਹੈ ਕਿ ਉਹ ਸ਼ਾਵਰ ਹੇਠਾਂ ਇਸ਼ਨਾਨ ਕਰਦੇ ਹੋਏ ਖਾਂਦੀ ਹੈ। ਇਥੋਂ ਤੱਕ ਕਿ ਉਸ ਨੇ ਇੰਸਟਾਗ੍ਰਾਮ 'ਤੇ ਸਬੂਤ ਵਜੋਂ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।
7
ਵੈੱਬਸਾਈਟ 'ਫੀਮੇਲਫਸਟ ਡਾਟ ਕੇ ਡਾਟ ਯੂਕੇ' ਮੁਤਾਬਕ 34 ਸਾਲਾ ਅਦਾਕਾਰਾ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ।