✕
  • ਹੋਮ

ਸਾਢੇ ਛੇ ਕਰੋੜ ਦੀ ਇਸ ਕਾਰ ਦੇ ਕਿਉਂ ਦੀਵਾਨੇ ਲੋਕ ?

ਏਬੀਪੀ ਸਾਂਝਾ   |  06 May 2017 12:07 PM (IST)
ਸਾਢੇ ਛੇ ਕਰੋੜ ਦੀ ਇਸ ਕਾਰ ਦੇ ਕਿਉਂ ਦੀਵਾਨੇ ਲੋਕ ?
1

ਚੰਡੀਗੜ੍ਹ:- ਦੁਨੀਆ ਵਿੱਚ ਬਹੁਤ ਲੋਕ ਪੁਰਾਣੀਆਂ ਕਾਰਾਂ ਦੇ ਸ਼ੌਕੀਨ ਹਨ, ਪੁਰਾਣੀਆਂ ਕਾਰਾਂ ਉਨਾਂ ਨੂੰ ਜਿੱਥੇ ਮਿਲ ਜਾਣ ਉਹ ਕਿਸੇ ਵੀ ਕੀਮਤ 'ਤੇ ਹਾਸਲ ਕਰ ਲੈਂਦੇ ਹਨ। ਸ਼ਾਇਦ ਲੋਕਾਂ ਦੇ ਅਜਿਹੇ ਸ਼ੌਕ ਕਾਰਨ ਕਾਰਨ ਕਈ ਕਾਰਾਂ ਜਿੰਨੀਆਂ ਪੁਰਾਣੀਆਂ ਹੁੰਦੀਆਂ ਹਨ ਉਨੀਆਂ ਹੀ ਮਹਿੰਗੀਆਂ ਹੁੰਦੀਆਂ ਹਨ। ਲਾਲ ਰੰਗ ਦੀ ਇਹ ਕਾਰ ਕੈਡੀਲੈਕ ਕੈਲੇਸ ਦਾ 1967 ਮਾਡਲ ਹੈ। ਇਸ ਕਾਰ ਨੂੰ ਪੁਰਾਣੀਆਂ ਕਾਰਾਂ ਦੀ ਪ੍ਰਦਰਸ਼ਨੀ ਵਿੱਚ ਰੱਖਿਆ ਜਾਂਦਾ ਹੈ।

2

ਇਹ ਕਾਰ ਹਾਲੀਵੁੱਡ ਫਿਲਮ 'ਬੈਟਮੈਨ ਰਿਟਰਨਸ' ਵਿੱਚ ਵਰਤੀ ਗਈ ਸੀ। ਇਹ ਕਾਰ 1973 ਮਾਡਲ ਦੀ ਲਿਕਨ ਕਾਂਟੀਨੈਂਟਲ ਨੂੰ ਮਾਡੀਫਾਈ ਕਰਕੇ ਤਿਆਰ ਕੀਤੀ ਗਈ ਸੀ। ਇਸ ਕਾਰ ਨੂੰ 'ਬੈਟਮੋਬਾਈਲ' ਨਾਮ ਦਿੱਤਾ ਗਿਆ ਸੀ ਅਤੇ ਇਸਨੂੰ ਬਣਾਉਣ ਵਿੱਚ ਸਾਢੇ ਤਿੰਨ ਸਾਲ ਲੱਗੇ ਸਨ ਅਤੇ 10 ਲੱਖ ਡਾਲਰ ਕਰੀਬ ਸਾਢੇ ਛੇ ਕਰੋੜ ਦਾ ਖਰਚਾ ਆਇਆ ਸੀ।

3

ਇੱਕ ਹੋਰ ਕਾਲੇ ਰੰਗ ਦੀ ਕਾਰ ਕੈਡੀਲੇਸ ਕੈਲੇਸ ਕਾਰ ਹੈ ਜੋ 1941 ਮਾਡਲ ਹੈ। ਅਜਿਹੇ ਮਾਡਲ ਦੂਜੇ ਵਿਸ਼ਵ ਯੁੱਧ ਦੌਰਾਨ ਬਹੁਤ ਚਲਦੇ ਸਨ।

4

ਚਿੱਟੇ ਰੰਗ ਦੀ ਇਹ ਕਾਰ ਹਿਊਂਡਾਈ ਕੰਪਨੀ ਦੀ ਹੈ ਅਤੇ ਹਾਈਬ੍ਰਿਡ ਡੀਟੀਸੀ ਬਰਾਂਡ ਹੈ।

5

ਗ੍ਰੇ ਰੰਗ ਦੀ ਇਸ ਕਾਰ ਦਾ ਨਾਂ ਫ੍ਰੈਂਕਸਟੀਨ ਹੈ, ਇਹ ਵੀ ਲੋਕਾਂ ਦੀ ਖਾਸ ਖਿੱਚ ਦਾ ਕੇਂਦਰ ਬਣਦੀ ਹੈ।

  • ਹੋਮ
  • Photos
  • ਖ਼ਬਰਾਂ
  • ਸਾਢੇ ਛੇ ਕਰੋੜ ਦੀ ਇਸ ਕਾਰ ਦੇ ਕਿਉਂ ਦੀਵਾਨੇ ਲੋਕ ?
About us | Advertisement| Privacy policy
© Copyright@2026.ABP Network Private Limited. All rights reserved.