ਸ਼ਾਹਿਦ ਨੂੰ ਦੇਖ ਹੋ ਜਾਵੇਗੀ ਬੱਤੀ ਗੁੱਲ

ਏਬੀਪੀ ਸਾਂਝਾ   |  11 Aug 2018 11:31 AM (IST)
ਸ਼ਾਹਿਦ ਨੂੰ ਦੇਖ ਹੋ ਜਾਵੇਗੀ ਬੱਤੀ ਗੁੱਲ
1

2

3

4

5

6

7

ਇਸ ਇਵੈਂਟ ‘ਚ ਉਸ ਨੇ ਆਪਣਾ ਗਲੈਮਰਸ ਅੰਦਾਜ਼ ਸ਼ੋਅਕੈਸ ਕੀਤਾ। ਸ਼ਰਧਾ ਜਲਦੀ ਹੀ ਬਾਹੁਬਲੀ ਸਟਾਰ ਪ੍ਰਭਾਸ ਦੇ ਨਾਲ ਫ਼ਿਲਮ ‘ਸਾਹੋ’ ‘ਚ ਵੀ ਨਜ਼ਰ ਆਉਣ ਵਾਲੀ ਹੈ।

8

‘ਅਰਜੁਨ ਰੈਡੀ’ ਇੱਕ ਅਜਿਹੇ ਡਾਕਟਰ ਦੀ ਕਹਾਣੀ ਹੈ ਜੋ ਆਪਣੇ ਪਿਆਰ ਲਈ ਪਾਗਲ ਹੋ ਜਾਂਦਾ ਹੈ ਅਤੇ ਫੇਰ ਨਸ਼ੇੜੀ ਵੀ ਬਣ ਜਾਂਦਾ ਹੈ। ਇੱਕ ਤਰ੍ਹਾਂ ਨਾਲ ਇਹ ਅੱਜ ਦੇ ਦੇਵਦਾਸ ਦੀ ਕਹਾਣੀ ਹੈ।

9

ਇਸ ਫ਼ਿਲਮ ‘ਚ ਸ਼ਾਹਿਦ ਦੇ ਨਾਲ ਤਾਰਾ ਸੁਤਾਰੀਆ ਨਜ਼ਰ ਆ ਸਕਦੀ ਹੈ। ਜੋ ਆਪਣਾ ਬਾਲੀਵੁੱਡ ਡੈਬਿਊ ‘ਸਟੂਡੈਂਟ ਆਫ ਦ ਈਅਰ-2’ ਨਾਲ ਕਰ ਰਹੀ ਹੈ।

10

ਇਹ ਪਹਿਲੀ ਵਾਰ ਹੈ ਜਦੋਂ ਸ਼ਰਧਾ ਅਤੇ ਸ਼ਾਹਿਦ ਸਕਰੀਨ ਸ਼ੇਅਰ ਕਰ ਰਹੇ ਹਨ। ਟ੍ਰੇਲਰ ਲਾਂਚ ਇਵੈਂਟ ‘ਤੇ ਸ਼ਰਧਾ ਵੀ ਨਜ਼ਰ ਆਈ।

11

ਫ਼ਿਲਮ ਦੀ ਕਹਾਣੀ ਉਤਰਾਖੰਡ ਦੀ ਬੈਕਗ੍ਰਾਉਂਡ ‘ਤੇ ਅਧਾਰਿਤ ਹੈ ਜਿਸ ‘ਚ ਬਿਜਲੀ ਕੱਟਾਂ ਅਤੇ ਭ੍ਰਸ਼ਟਾਚਾਰ ਨੁੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

12

‘ਬੱਤੀ ਗੁੱਲ ਮੀਟਰ ਚਾਲੁ’ ਫ਼ਿਲਮ ‘ਚ ਸ਼ਾਹਿਦ ਅਤੇ ਸ਼ਰਧਾ ਦੇ ਨਾਲ ਯਾਮੀ ਗੌਤਮ ਵੀ ਹੈ ਅਤੇ ਸ਼ਾਹਿਦ-ਯਾਮੀ ਫ਼ਿਲਮ ‘ਚ ਵਕੀਲ ਦਾ ਰੋਲ ਕਰ ਰਹੇ ਹਨ।

13

ਸ਼ਾਹਿਦ ਇਥੇ ਨਜ਼ਰ ਆਈ ਦਾੜੀ ਲੁੱਕ ‘ਚ। ਜੋ ਉਸ ਦੀ ਅਗਲੀ ਫ਼ਿਲਮ ‘ਅਰਜੁਨ ਰੈਡੀ’ ਲਈ ਹੈ। ਇਹ ਫ਼ਿਲਮ ਤੇਲਗੂ ਦਾ ਹਿੰਦੀ ਰੀਮੇਕ ਹੈ। ਜਿਸ ‘ਚ ਦੇਵਰਕੋਂਡਾ ਲੀਡ ਰੋਲ ‘ਚ ਸੀ।

14

ਬਿਤੀ ਦਿਨੀਂ ਸ਼ਾਹਿਦ-ਸ਼ਰਧਾ ਦੀ ਫ਼ਿਲਮ ‘ਬੱਤੀ ਗੁੱਲ ਮੀਟਰ ਚਾਲੂ’ ਦਾ ਟ੍ਰੇਲਰ ਰਿਲੀਜ਼ ਹੋ ਗਿਆ। ਜਿਸ ਦੇ ਲਾਂਚਿੰਗ ਈਵੈਂਟ ‘ਤੇ ਸ਼ਾਹਿਦ ਦਾ ਅਰਜੁਨ ਰੈਡੀ ਲੁੱਕ ‘ਚ ਨਜ਼ਰ ਆਏ। ਸ਼ਾਹਿਦ ਦੇ ਨਾਲ ਇਥੇ ਫ਼ਿਲਮ ਦੀ ਸਾਰੀ ਕਾਸਟ ਨਜ਼ਰ ਆਈ।

  • ਹੋਮ
  • Photos
  • ਮਨੋਰੰਜਨ
  • ਸ਼ਾਹਿਦ ਨੂੰ ਦੇਖ ਹੋ ਜਾਵੇਗੀ ਬੱਤੀ ਗੁੱਲ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ