ਖਤਰਨਾਕ ਦੇਸ਼ ਦੀਆਂ ਖੂਬਸੂਰਤ ਮਾਡਲ
ਏਬੀਪੀ ਸਾਂਝਾ | 23 Jan 2017 11:48 AM (IST)
1
2
ਕਿਸੇ ਵਕਤ ਦੁਨੀਆ ਦੇ ਖ਼ੂਬਸੂਰਤ ਦੇਸ਼ਾਂ ਵਿਚੋਂ ਇੱਕ ਕਰ ਕੇ ਜਾਣਿਆ ਜਾਣ ਵਾਲਾ ਦੇਸ਼ ਸੀਰੀਆ ਇਸ ਸਮੇਂ ਆਈ ਐਸ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਕਿਸੇ ਸਮੇਂ ਇਹ ਦੇਸ਼ ਖੂਬਸੂਰਤੀ ਲਈ ਵੀ ਜਾਣਿਆ ਜਾਂਦਾ ਸੀ।
3
ਜ਼ਿਆਦਾਤਰ ਨਾਮੀ ਮਾਡਲਜ਼ ਦੇਸ਼ ਛੱਡ ਕੇ ਜਾ ਚੁੱਕੀਆਂ ਹਨ।
4
ਸੀਰੀਆ ਦੀ ਖੂਬਸਰਤੀ ਉਤੇ ਆਈ ਐਸ ਦਾ ਖੌਫ ।
5
ਆਈ ਐਸ ਦੇ ਕਾਰਨ ਸੀਰੀਆ ਹੁਣ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ ਅਤੇ ਲੱਖਾਂ ਲੋਕ ਮਾਰੇ ਜਾ ਚੁੱਕੇ ਹਨ। ਫਿਲਮ ਅਤੇ ਟੀ ਵੀ ਇੰਡਸਟਰੀ ਖਤਮ ਹੋ ਚੁੱਕੀ ਹੈ।
6
ਸੀਰੀਆ ਦੀਆਂ ਕੁੱਝ ਖ਼ੂਬਸੂਰਤ ਮਹਿਲਾਵਾਂ
7
ਸੀਰੀਆ ਹੁਣ ਦੁਨੀਆ ਦਾ ਸਭ ਤੋਂ ਖ਼ਤਰਨਾਕ ਦੇਸ਼ ਹੈ।
8
ਕਿਸੇ ਵਕਤ ਦੁਨੀਆ ਦੇ ਖ਼ੂਬਸੂਰਤ ਦੇਸ਼ਾਂ ਵਿਚੋਂ ਇੱਕ ਕਰ ਕੇ ਜਾਣਿਆ ਜਾਣ ਵਾਲਾ ਦੇਸ਼ ਸੀਰੀਆ ਇਸ ਸਮੇਂ ਆਈ ਐਸ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਕਿਸੇ ਸਮੇਂ ਇਹ ਦੇਸ਼ ਖੂਬਸੂਰਤੀ ਲਈ ਵੀ ਜਾਣਿਆ ਜਾਂਦਾ ਸੀ।