ਐਕਟਰਸ ਤੋਂ ਘੱਟ ਨਹੀਂ ਇੱਥੋਂ ਦੀਆਂ ਫੌਜਣਾਂ
ਏਬੀਪੀ ਸਾਂਝਾ | 02 Mar 2017 01:45 PM (IST)
1
ਇਜ਼ਰਾਇਲ ਦੀ ਆਰਮੀ ਬਟਾਲੀਅਨ LOINS OF JORDAN ਦੀ ਟਰੇਨਿੰਗ ਦੀਆਂ ਤਸਵੀਰਾਂ ਅੱਜ ਕੱਲ੍ਹ ਕਾਫ਼ੀ ਵਾਇਰਲ ਹੋ ਰਹੀਆਂ ਹਨ।
2
ਇਜ਼ਰਾਇਲ ਦੀ ਮਹਿਲਾ ਤਾਕਤ।
3
ਇਜ਼ਰਾਇਲ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਮਹਿਲਾਵਾਂ ਦੀ ਸੈਨਾ ਵਿੱਚ ਗਿਣਤੀ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ।
4
ਖ਼ੂਬਸੂਰਤੀ ਦੇ ਨਾਲ ਨਾਲ ਜਦੋਂ ਇਹ ਖ਼ਤਰਨਾਕ ਹਥਿਆਰਾਂ ਨਾਲ ਫਾਇਰ ਕਰਦੀਆਂ ਹਨ ਤਾਂ ਦੁਸ਼ਮਣ ਦੀਆਂ ਧੱਜੀਆਂ ਉੱਡ ਜਾਂਦੀਆਂ ਹਨ।
5
ਵੇਖਣ ਨੂੰ ਇਹ ਮਹਿਲਾ ਸੈਨਿਕ ਕਿਸੇ ਮਾਡਲ ਤੋਂ ਘੱਟ ਨਹੀਂ ਹਨ।
6
ਟਰੇਨਿੰਗ ਵਿੱਚ 12 ਹਜ਼ਾਰ ਮਹਿਲਾਵਾਂ ਨੂੰ ਟਰੇਨਿੰਗ ਦਿੱਤੀ ਗਈ ਹੈ ਜੋ ਇਸ ਸਾਲ ਸੈਨਾ ਵਿੱਚ ਸ਼ਾਮਲ ਹੋਣਗੀਆਂ।