ਪ੍ਰਿਅੰਕਾ ਤੇ ਨਿੱਕ ਨੇ ਦਿੱਤੀ ਦੂਜੀ ਰਿਸੈਪਸ਼ਨ, ਵੇਖੋ ਖ਼ਾਸ ਤਸਵੀਰਾਂ

ਏਬੀਪੀ ਸਾਂਝਾ   |  20 Dec 2018 06:37 PM (IST)
ਪ੍ਰਿਅੰਕਾ ਤੇ ਨਿੱਕ ਨੇ ਦਿੱਤੀ ਦੂਜੀ ਰਿਸੈਪਸ਼ਨ, ਵੇਖੋ ਖ਼ਾਸ ਤਸਵੀਰਾਂ
1

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖ਼ਾਸ ਮਹਿਮਾਨ ਵਜੋਂ ਪੁੱਜੇ ਸਨ।

2

ਇਸ ਰਿਸੈਪਸ਼ਨ ਵਿੱਚ ਸਿਆਸੀ ਚਿਹਰਿਆਂ ਦੇ ਨਾਲ-ਨਾਲ ਮੀਡੀਆ ਦੇ ਵੀ ਖ਼ਾਸ ਚਿਹਰੇ ਬੁਲਾਏ ਗਏ ਸੀ।

3

ਇਸ ਤੋਂ ਪਹਿਲਾਂ ਪ੍ਰਿਅੰਕਾ ਨੇ 4 ਦਸੰਬਰ ਨੂੰ ਦਿੱਲੀ ਵਿੱਚ ਰਿਸੈਪਸ਼ਨ ਦਿੱਤੀ ਸੀ।

4

ਪ੍ਰਿਅੰਕਾ ਤੇ ਨਿਕ ਤੋਂ ਪਹਿਲਾਂ ਉਸ ਦੀ ਮੰਮੀ ਮਧੂ ਚੋਪੜਾ ਰਿਸੈਪਸ਼ਨ ਵਿੱਚ ਪੁੱਜੀ।

5

ਪ੍ਰਿਅੰਕਾ ਨੇ ਪੋਜ਼ ਦੇ ਕੇ ਕਈ ਫੋਟੋਆਂ ਖਿਚਵਾਈਆਂ।

6

ਉਸ ਨੇ ਮੱਥੇ ’ਤੇ ਸਿੰਧੂਰ ਵੀ ਲਾਇਆ ਸੀ।

7

ਇਸ ਦੌਰਾਨ ਪ੍ਰਿਅੰਕਾ ਚੋਪੜਾ ਨੇ ਗਲੇ ਵਿੱਚ ਹੀਰਿਆਂ ਦਾ ਹਾਰ ਪਾਇਆ ਹੋਇਆ ਸੀ।

8

ਨਿਕ ਨੇ ਵੀ ਗ੍ਰੇ ਰੰਗ ਦਾ ਕਲਾਸੀ ਸੂਟ ਪਾਇਆ ਹੋਇਆ ਸੀ।

9

ਰਿਸੈਪਸ਼ਨ ਵਿੱਚ ਪ੍ਰਿਅੰਕਾ ਚੋਪੜਾ ਨਿੱਕ ਦਾ ਹੱਥ ਫੜੀ ਰਿਸੈਪਸ਼ਨ ਵਿੱਚ ਪੁੱਜੀ। ਇਸ ਸਮੇਂ ਦੌਰਾਨ ਪ੍ਰਿਅੰਕਾ ਨੇ ਬਹੁਤ ਖੂਬਸੂਰਤ ਨੀਲੇ ਰੰਗ ਦੀ ਡਰੈੱਸ ਪਾਈ ਹੋਈ ਸੀ।

10

ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਆਪਣੇ ਵਿਆਹ ਦੀ ਦੂਜੀ ਰਿਸੈਪਸ਼ਨ ਦੀ ਮੇਜ਼ਬਾਨੀ ਕਰ ਰਹੇ ਹਨ।

  • ਹੋਮ
  • Photos
  • ਮਨੋਰੰਜਨ
  • ਪ੍ਰਿਅੰਕਾ ਤੇ ਨਿੱਕ ਨੇ ਦਿੱਤੀ ਦੂਜੀ ਰਿਸੈਪਸ਼ਨ, ਵੇਖੋ ਖ਼ਾਸ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ