✕
  • ਹੋਮ

ਸੋਸ਼ਲ ਮੀਡੀਆ ’ਤੇ ਛਾਈ ਇਹ ਅਦਾਕਾਰਾ

ਏਬੀਪੀ ਸਾਂਝਾ   |  21 May 2018 03:41 PM (IST)
ਸੋਸ਼ਲ ਮੀਡੀਆ ’ਤੇ ਛਾਈ ਇਹ ਅਦਾਕਾਰਾ
1

ਬੇਹੱਦ ਖ਼ੂਬਸੂਰਤ ਦਿਖਣ ਵਾਲੀ ਹਾਵਲੀਵੁੱਡ ਅਦਾਕਾਰਾ ਕੈਟਰੀਨਾ ਦੀ ਉਮਰ 29 ਸਾਲ ਹੈ। (ਤਸਵੀਰਾਂ: ਸੋਸ਼ਲ ਮੀਡੀਆ)

2

ਇਹੀ ਵਜ੍ਹਾ ਹੈ ਕਿ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਕੈਟਰੀਨਾ ਨੂੰ ਇੰਸਟਾਗਰਾਮ ’ਤੇ ਵੱਡੀ ਗਿਣਤੀ ਲੋਕ ਫੌਲੋ ਕਰਦੇ ਹਨ।

3

ਕੈਟਰੀਨਾ ਦੇ ਪ੍ਰਸ਼ੰਸਕ ਆਪਣੀ ਮਨਪਸੰਦੀਦਾ ਅਦਾਕਾਰਾ ਦੀਆਂ ਅਦਾਵਾਂ ਦੇ ਦੀਵਾਨੇ ਹਨ।

4

ਕੈਟਰੀਨਾ ਬਾਊਡਨ ਹਾਲੀਵੁੱਡ ਦੁਨੀਆ ਦਾ ਮਸ਼ਹੂਰ ਨਾਂ ਹੈ।

5

ਅਦਾਕਾਰਾ ਕੈਟਰੀਨਾ ਆਪਣੇ ਖ਼ੂਬਸੂਰਤ ਅੰਦਾਜ਼ ਤੇ ਹੁਸੀਨ ਅਦਾਵਾਂ ਕਰਕੇ ਜਾਣੀ ਜਾਂਦੀ ਹੈ।

6

ਹਾਲੀਵੁੱਡ ਅਦਾਕਾਰਾ ਕੈਟਰੀਨਾ ਬਾਊਡਨ ਆਪਣੀਆਂ ਤਾਜ਼ਾ ਤਸਵੀਰਾਂ ਨਾਲ ਸੋਸ਼ਲ ਮੀਡੀਆ ’ਤੇ ਛਾਈ ਹੋਈ ਹੈ।

  • ਹੋਮ
  • Photos
  • ਖ਼ਬਰਾਂ
  • ਸੋਸ਼ਲ ਮੀਡੀਆ ’ਤੇ ਛਾਈ ਇਹ ਅਦਾਕਾਰਾ
About us | Advertisement| Privacy policy
© Copyright@2026.ABP Network Private Limited. All rights reserved.