✕
  • ਹੋਮ

ਗਰਭਵਤੀ ਹੋਣ ਮਗਰੋਂ ਹੋਰ ਖੂਬਸੂਰਤ ਹੋਈ ਕਰਦਸ਼ੀਆਂ

ਏਬੀਪੀ ਸਾਂਝਾ   |  24 Dec 2017 12:38 PM (IST)
ਗਰਭਵਤੀ ਹੋਣ ਮਗਰੋਂ ਹੋਰ ਖੂਬਸੂਰਤ ਹੋਈ ਕਰਦਸ਼ੀਆਂ
1

ਉਸ ਨੇ ਲਿਖਿਆ, ਮੈਨੂੰ ਬਹੁਤ ਹੀ ਖੁਸ਼ੀ ਹੈ ਕਿ ਤੁਹਾਡੇ ਨਾਲ ਹਾਂ। ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦਾ ਹਾਂ ਤੇ ਮੈਨੂੰ ਪਤਾ ਹੈ ਕਿ ਸਾਡੀ ਆਉਣ ਵਾਲੀ ਛੋਟੀ ਪਰੀ ਨੂੰ ਵੀ ਪਤਾ ਹੈ ਕਿ ਅਸੀਂ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ।

2

ਥਾਮਸਨ ਨੇ ਲਿਖਿਆ, ਤੁਸੀਂ ਮੇਰਾ ਪਿਆਰ ਹੋ। ਮੇਰੀ ਜ਼ਿੰਦਗੀ ਦਾ ਹਿੱਸਾ ਬਣਨ ਤੇ ਇਸ ਪਲ ਨੂੰ ਸਾਂਝਾ ਕਰਨ ਲਈ ਤੁਹਾਡਾ ਧੰਨਵਾਦ।

3

ਕਲੋਈ ਨੇ ਬੁੱਧਵਾਰ ਨੂੰ ਗਰਭਵਤੀ ਹੋਣ ਦੀ ਜਾਣਕਾਰੀ ਦਿੱਤੀ।

4

ਥਾਮਸਨ ਨੇ ਕਲੋਈ ਦਾ ਧੰਨਵਾਦ ਕੀਤਾ ਕਿ ਉਸ ਨੇ ਉਸ ਨੂੰ ਆਪਣੇ ਜੀਵਨ ਦਾ ਇੱਕ ਹਿੱਸਾ ਬਣਾਇਆ ਹੈ।

5

ਰਿਐਲਿਟੀ ਟੀਵੀ ਸਟਾਰ ਕਲੋਈ ਕਾਰਦਸ਼ੀਆਂ ਦੇ ਫੈਨ, ਬਾਸਕਿਟ ਬਾਲ ਖਿਡਾਰੀ ਟ੍ਰਿਸਟਨ ਥਾਮਸਨ ਦਾ ਮੰਨਣਾ ਹੈ ਕਿ ਉਹ ਗਰਭਵਤੀ ਹੋਣ ਮਗਰੋਂ ਖੂਬਸੂਰਤ ਦਿਖਦੀ ਹੈ।

  • ਹੋਮ
  • Photos
  • ਖ਼ਬਰਾਂ
  • ਗਰਭਵਤੀ ਹੋਣ ਮਗਰੋਂ ਹੋਰ ਖੂਬਸੂਰਤ ਹੋਈ ਕਰਦਸ਼ੀਆਂ
About us | Advertisement| Privacy policy
© Copyright@2026.ABP Network Private Limited. All rights reserved.