ਇਸ ਪੱਤਰਕਾਰ ਦੀ ਖੂਬਸੂਰਤੀ ਦੇ ਦੁਨੀਆ ਭਰ 'ਚ ਚਰਚੇ
ਏਬੀਪੀ ਸਾਂਝਾ | 06 Aug 2018 02:55 PM (IST)
1
ਬੇਹੱਦ ਖੂਬਸੂਰਤ ਦਿਖਣ ਵਾਲੀ ਟੀਨਾ ਦੋ ਵਿਆਹ ਕਰ ਚੁੱਕੀ ਹੈ। ਉਨ੍ਹਾਂ ਪਹਿਲਾ ਵਿਆਹ ਸਾਲ 1998 'ਚ ਕੀਤਾ ਸੀ ਜਦਕਿ ਸਾਲ 2010 'ਚ ਤਲਾਕ ਤੋਂ ਬਾਅਦ ਉਨ੍ਹਾਂ ਸਾਲ 2015 'ਚ ਦੂਜਾ ਵਿਆਹ ਕਰ ਲਇਆ ਸੀ।
2
ਸਾਲ 2006 'ਚ ਜਰਨਲਿਸਟ ਟੀਨਾ ਨੂੰ 'ਰਸ਼ੀਅਨ ਸਟਾਇਲ ਐਂਡ ਫੈਸ਼ਨ' ਆਵਾਰਡ 'ਚ 'ਮੋਸਟ ਸਟਾਇਲਿਸ਼ ਟੀਵੀ ਹਾਟਨੈਸ' ਦਾ ਖਿਤਾਬ ਮਿਲਿਆ ਸੀ।
3
ਟੀਨਾ ਇਸ ਲਈ ਵੀ ਮਸ਼ਹੂਰ ਹੈ ਕਿਉਂਕਿ ਉਹ ਅਕਸਰ ਪਬਲਿਕ ਐਕਟੀਵਿਟੀਜ਼ 'ਚ ਖੁੱਲ੍ਹ ਕੇ ਸਾਹਮਣੇ ਆਉਂਦੀ ਹੈ।
4
42 ਸਾਲਾ ਟੀਨਾ ਅੱਜ ਵੀ ਕਿਸੇ 20 ਸਾਲਾ ਮੁਟਿਆਰ ਜਿਹੀ ਨਜ਼ਰ ਆਉਂਦੀ ਹੈ।
5
ਟੀਨਾ 'ਦ ਕਲੇਵਰੈਸਟ', 'ਟੂ ਸਟਾਰਸ' ਤੇ 'ਦ ਇੰਟਰਸੈਪਟਰ' ਜਿਹੇ ਟੀਵੀ ਸ਼ੋਅ 'ਚ ਕੰਮ ਕਰ ਚੁੱਕੀ ਹੈ।
6
ਦਰਅਸਲ ਇਸ ਪਿੱਛੇ ਖਾਸ ਵਜ੍ਹਾ ਹੈ ਟੀਨਾ ਦਾ ਜਰਨਲਿਸਟ ਹੋਣ ਦੇ ਨਾਲ ਟੀਵੀ ਪ੍ਰਸਨੈਲਿਟੀ ਹੋਣਾ।
7
ਟੀਨਾ ਦੀਆਂ ਇਨ੍ਹਾਂ ਤਸਵੀਰਾਂ ਤੋਂ ਦੇਖ ਕੇ ਹੀ ਅੰਦਾਜ਼ਾ ਲੱਗਦਾ ਹੈ ਕਿ ਉਹ ਫੈਸ਼ਨ ਲਈ ਕਿਉਂ ਮਸ਼ਹੂਰ ਹੈ।
8
ਇਹ ਤਸਵੀਰ ਰੂਸੀ ਜਰਨਲਿਸਟ ਦੀ ਹੈ। ਟੀਨਾ ਕੰਡੇਲਕੀ ਨਾਂ ਦੀ ਇਹ ਜਰਨਲਿਸਟ ਕੰਮ ਤੋਂ ਜ਼ਿਆਦਾ ਫੈਸ਼ਨ ਲਈ ਮਸ਼ਹੂਰ ਹੈ।
= 8">