✕
  • ਹੋਮ

ਰੋਗ ਮੁਕਤ ਰਹਿਣ ਦਾ ਨਵਾਂ ਢੰਗ Beer Yoga

ਏਬੀਪੀ ਸਾਂਝਾ   |  22 Jan 2017 11:08 AM (IST)
1

ਬੀਅਰ ਯੋਗ ਦਾ ਇੱਕ ਅੰਦਾਜ਼।

2

ਬੀਅਰ ਯੋਗ ਦੇ ਨਾਮ ਨਾਲ ਬਕਾਇਦਾ ਵੈੱਬਸਾਈਟ ਵੀ ਬਣਾਈ ਗਈ ਹੈ।

3

ਇਸ ਯੋਗ ਦੇ ਫਾਊਡਰ ਹਨ ਝੂਲਾ ਜਿਸ ਨੇ ਸਭ ਤੋਂ ਪਹਿਲਾਂ ਇਸ ਨੂੰ ਅਮਰੀਕਾ ਦੇ ਬਰਨਿੰਗ ਮੈਨ ਫ਼ੈਸਟੀਵਲ ਵਿੱਚ ਪ੍ਰਦਰਸ਼ਿਤ ਕੀਤਾ ਸੀ।

4

ਅਸਲ ਵਿੱਚ ਇਸ ਯੋਗ ਨੂੰ ਬਰਲਿਨ ਵਿੱਚ ਈਜਾਦ ਕੀਤਾ ਗਿਆ ਸੀ ਹੈ ਅਤੇ ਹੁਣ ਆਸਟ੍ਰੇਲੀਆ ਵਿੱਚ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

5

ਇੱਥੇ ਕੁੱਝ ਲੋਕ ਠੰਢੀ ਬੀਅਰ ਦੇ ਨਾਲ ਯੋਗ ਅਤੇ ਵਰਕ ਆਊਟ ਕਰਦੇ ਹਨ। ਸੋਸ਼ਲ ਮੀਡੀਆ ਉੱਤੇ ਇਹ ਤਸਵੀਰਾਂ ਅੱਜ ਕੱਲ੍ਹ ਕਾਫ਼ੀ ਵਾਇਰਲ ਹੋ ਰਹੀਆਂ ਹਨ।

6

ਜਰਮਨੀ ਵਿੱਚ ਅੱਜ ਕੱਲ੍ਹ ਬੀਅਰ ਦੇ ਨਾਲ ਯੋਗ ਕਰਨ ਦਾ ਟਰੇਂਡ ਵਧਦਾ ਜਾ ਰਿਹਾ ਹੈ।

  • ਹੋਮ
  • Photos
  • ਖ਼ਬਰਾਂ
  • ਰੋਗ ਮੁਕਤ ਰਹਿਣ ਦਾ ਨਵਾਂ ਢੰਗ Beer Yoga
About us | Advertisement| Privacy policy
© Copyright@2026.ABP Network Private Limited. All rights reserved.