ਭਾਰਤ ਦੀ ਫਾਈਵ ਸਟਾਰ ਰੇਲ
ਏਬੀਪੀ ਸਾਂਝਾ | 29 Aug 2016 10:36 AM (IST)

ਭਾਰਤ ਦੀ ਸਭ ਤੋਂ ਮਹਿੰਗੀ ਰੇਲ ਦੇ ਸਫ਼ਰ ਦੀ ਅੱਜ ਕਰਦੇ ਹਾਂ।
1
ਭਾਰਤ ਦੀ ਸਭ ਤੋਂ ਮਹਿੰਗੀ ਰੇਲ ਦੇ ਸਫ਼ਰ ਦੀ ਅੱਜ ਕਰਦੇ ਹਾਂ।
2
ਇਸ ਰੇਲ ਵਿੱਚ ਆਮ ਤੌਰ ਉੱਤੇ ਵਿਦੇਸ਼ੀ ਸੈਲਾਨੀ ਹੀ ਸਫ਼ਰ ਕਰਦੇ ਹਨ।
3
ਹਰ ਤਰ੍ਹਾਂ ਦੀ ਸਹੂਲਤ ਇਸ ਰੇਲ ਵਿੱਚ ਮਿਲਦੀ ਹੈ।
4
ਇਹ ਰੇਲ ਕਿਸੇ ਵਾਈਵ ਸਟਾਰ ਹੋਟਲ ਤੋਂ ਘੱਟ ਨਹੀਂ ਹੈ। ਇਸ ਕਰ ਕੇ ਇਸ ਦਾ ਕਿਰਾਇਆ ਵੀ ਲੱਖਾਂ ਵਿੱਚ ਹੈ।
5
'ਪੈਲੇਸ ਆਨ ਵੀਲ' ਦਿੱਲੀ ਤੋਂ ਰਾਜਸਥਾਨ ਦਾ ਸਫ਼ਰ ਤੇਹ ਕਰਦੀ ਹੈ।