✕
  • ਹੋਮ

ਹਾਲੀਵੁੱਡ ਫਿਲਮਾਂ 'ਚ ਖਤਰਨਾਕ ਵਾਇਰਸ ਦੀ ਸੱਚ! ਘਰ ਬੈਠੇ ਲੋਕ ਜ਼ਰੂਰ ਵੇਖਣ

ਏਬੀਪੀ ਸਾਂਝਾ   |  28 Apr 2020 08:56 PM (IST)
1

ਪੇਂਡੇਮਿਕ: ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਕੁਝ ਸਮਾਂ ਲੱਗ ਸਕਦਾ ਹੈ, ਤੁਹਾਨੂੰ ਆਪਣੀ ਸੁਰਖਿਆ ਕਿਵੇਂ ਕਰਨੀ ਹੈ ਇਸ ਦੇ ਲਈ ਕੁਝ ਮਹੱਤਵਪੂਰਣ ਸੁਝਾਵਾਂ ਲਈ ਇਸ ਸੀਰੀਜ਼ ਨੂੰ ਵੇਖਣਾ ਚਾਹੀਦਾ ਹੈ।

2

93 ਡੇਜ਼: ਸਾਲ 2016 ‘ਚ ਬਣੀ ਇਹ ਫ਼ਿਲਮ ਇਬੋਲਾ ਵਰਗੇ ਇੱਕ ਵਾਇਰਸ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ। ਸਟੀਵ ਗੁਕਾਸ ਵਲੋਂ ਡਾਇਰੈਕਟਡ ਇਸ ਫ਼ਿਲਮ ‘ਚ ਡੈਨੀ ਗਲੋਵਰ ਅਤੇ ਬਿਮਬੋ ਮੈਨੂਅਲ ਵਰਗੇ ਸਿਤਾਰਿਆਂ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸੀ।

3

ਆਉਟਬ੍ਰੇਕ: ਵੋਲਫਗੈਂਗ ਪੀਟਰਸਨ ਵਲੋਂ ਨਿਰਦੇਸ਼ਤ ਫ਼ਿਲਮ ‘ਚ ਬਾਂਦਰਾਂ ਤੋਂ ਫੈਲਣ ਵਾਲੇ ਇੱਕ ਵਾਇਰਸ ਦੀ ਕਹਾਣੀ ਪੇਸ਼ ਕੀਤੀ ਗਈ। ਇਸ ਫ਼ਿਲਮ ‘ਚ ਦਰਸਾਇਆ ਗਿਆ ਹੈ ਕਿ ਕਿਵੇਂ ਵਿਗਿਆਨੀ ਅਫਰੀਕਾ ਦੇ ਰੇਨ ਫੋਰੈਸਟ ਤੋਂ ਲਿਆਂਦੇ ਗਏ ਬਾਂਦਰਾਂ ਦੁਆਰਾ ਹੋਣ ਵਾਲੇ ਵਿਸ਼ਾਣੂਆਂ ਦੇ ਫੈਲਣ ਤੋਂ ਆਪਣੇ ਆਪ ਨੂੰ ਬਚਾਉਣ ਲਈ ਸਖ਼ਤ ਮਿਹਨਤ ਕਰਦੇ ਹਨ।

4

ਵਾਇਰਸ (2019): ਫ਼ਿਲਮ ਦੀ ਕਹਾਣੀ 2018 ਨੀਪਾ ਵਾਇਰਸ ਦੇ ਫੈਲਣ ਦੀ ਅਸਲ-ਜ਼ਿੰਦਗੀ ਦੇ ਪਿਛੋਕੜ ‘ਤੇ ਅਧਾਰਤ ਸੀ।

5

ਕੰਟੇਜ਼ਿਅਨ: ਸਾਲ 2011 ਦੀ ਸਟੀਵਨ ਸੋਡਰਬਰਗ ਫ਼ਿਲਮ 'ਕੰਟੇਜ਼ਿਅਨ' ਕੋਰਨਾਵਾਇਰਸ ਦੇ ਵਧਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਹੀ ਹੈ। ਫ਼ਿਲਮ ‘ਚ ਗਵੈਨਿੱਥ ਪਲਟ੍ਰੋ, ਮੈਰੀਅਨ ਕੋਟੀਲਾਰਡ, ਬ੍ਰਾਇਨ ਕ੍ਰੇਨਸਟਨ, ਮੈਟ ਡੈਮਨ, ਲਾਰੈਂਸ ਫਿਸ਼ਬਰਨ, ਜੂਡ ਲਾਅ, ਕੇਟ ਵਿੰਸਲੇਟ ਅਤੇ ਜੈਨੀਫਰ ਨੇ ਐਕਟਿੰਗ ਕੀਤੀ ਸੀ। ਇਹ ਫ਼ਿਲਮ ਸਾਲ 2009 ਵਿੱਚ ਸਵਾਈਨ ਫਲੂ ਦੇ ਫੈਲਣ ‘ਤੇ ਅਧਾਰਤ ਸੀ।

  • ਹੋਮ
  • Photos
  • ਬਾਲੀਵੁੱਡ
  • ਹਾਲੀਵੁੱਡ ਫਿਲਮਾਂ 'ਚ ਖਤਰਨਾਕ ਵਾਇਰਸ ਦੀ ਸੱਚ! ਘਰ ਬੈਠੇ ਲੋਕ ਜ਼ਰੂਰ ਵੇਖਣ
About us | Advertisement| Privacy policy
© Copyright@2026.ABP Network Private Limited. All rights reserved.