✕
  • ਹੋਮ

ਪਾਕਿਸਤਾਨ ਨੇ ਕੀਤਾ ਭਗਤ ਸਿੰਘ ਨੂੰ ਯਾਦ

ਏਬੀਪੀ ਸਾਂਝਾ   |  24 Mar 2017 02:04 PM (IST)
ਪਾਕਿਸਤਾਨ ਨੇ ਕੀਤਾ ਭਗਤ ਸਿੰਘ ਨੂੰ ਯਾਦ
1

ਇਸ ਦੌਰਾਨ ਬੁਲਾਰਿਆਂ ਦਾ ਦਾਅਵਾ ਸੀ ਭਗਤ ਸਿੰਘ ਅਤੇ ਸਾਥੀਆਂ ਨੂੰ ਗ਼ਲਤ ਫਾਂਸੀ ਦਿੱਤੀ ਸੀ ਇਸ ਲਈ ਬਰਤਾਨੀਆ ਦੀ ਮਹਾਰਾਣੀ ਨੂੰ ਤੁਰੰਤ ਜਨਤਕ ਮੁਆਫ਼ੀ ਮੰਗਣੀ ਚਾਹੀਦੀ ਹੈ। ਬੁਲਾਰਿਆਂ ਨੇ ਮੰਗ ਕੀਤੀ ਬਰਤਾਨੀਆ ਦੀ ਰਾਣੀ ਨੂੰ ਸਾਮਾਨ ਚੌਂਕ ਉੱਤੇ ਆਕੇ ਖ਼ੁਦ ਮੁਆਫ਼ੀ ਮੰਗਣੀ ਚਾਹੀਦੀ ਹੈ,ਇਸ ਸਬੰਧੀ ਮਤਾ ਵੀ ਪਾਸ ਕੀਤਾ ਗਿਆ। ਇਸ ਮੌਕੇ ਉੱਤੇ ਮੋਮਬਤੀਆਂ ਬਾਲ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।

2

ਸਾਮਾਨ ਚੌਂਕ ਵਿਖੇ ਹੀ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ ਸੀ। ਇਹ ਪ੍ਰੋਗਰਾਮ ਭਗਤ ਸਿੰਘ ਮੈਮੋਰੀਅਲ ਫਾਊਡੇਸ਼ਨ ਵੱਲੋਂ ਕਰਵਾਇਆ ਗਿਆ ਸੀ।

3

ਪਾਕਿਸਤਾਨ ਵਿੱਚ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਉੱਤੇ ਸਾਮਾਨ ਚੌਂਕ ਉੱਤੇ ਸ਼ਰਧਾਂਜਲੀ ਵੀ ਦਿੱਤੀ ਗਈ।

4

ਪਾਕਿਸਤਾਨ ਵਿੱਚ ਸਿਵਲ ਸੁਆਇਟੀ ਦੇ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੇ ਜਾਣ ਉੱਤੇ ਬਰਤਾਨੀਆ ਦੀ ਰਾਣੀ ਨੂੰ ਜਨਤਕ ਮੁਆਫ਼ੀ ਮੰਗਣ ਲਈ ਆਖਿਆ ਹੈ।

  • ਹੋਮ
  • Photos
  • ਖ਼ਬਰਾਂ
  • ਪਾਕਿਸਤਾਨ ਨੇ ਕੀਤਾ ਭਗਤ ਸਿੰਘ ਨੂੰ ਯਾਦ
About us | Advertisement| Privacy policy
© Copyright@2026.ABP Network Private Limited. All rights reserved.