ਭਗਵਾਨ ਬਾਲਮੀਕੀ ਦੀ ਸੋਨੇ ਦੀ ਪਰਤ ਵਾਲੀ ਮੂਰਤੀ
ਏਬੀਪੀ ਸਾਂਝਾ | 01 Dec 2016 06:03 PM (IST)
1
ਭਗਵਾਨ ਬਾਲਮੀਕ ਦੀ ਮੂਰਤੀ।
2
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੰਮ੍ਰਿਤਸਰ ਦੇ ਰਾਮ ਤੀਰਥ ਵਿਖੇ ਭਗਵਾਨ ਵਾਲਮੀਕ ਜੀ ਦੀ ਮੂਰਤੀ ਸਥਾਪਨਾ ਕੀਤੀ।
3
ਮੂਰਤੀ ਦੀ ਸਥਾਪਨਾ ਕਰਦੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ।
4
ਇਸ ਮੂਰਤੀ ਦੀ ਖਸੀਅਤ ਇਹ ਹੈ ਕਿ ਇਸ ਨੂੰ ਸੋਨੇ ਦੀ ਪਰਤ ਨਾਲ ਤਿਆਰ ਕੀਤਾ ਗਿਆ ਹੈ।
5
ਭਗਵਾਨ ਬਾਲਮੀਕ ਦੀ ਮੂਰਤੀ ਦੀ ਉਚਾਈ 6 ਫੁੱਟ ਹੈ।