✕
  • ਹੋਮ

ਭਗਵੰਤ ਮਾਨ ਦੀ ਸੁਖਬੀਰ ਨੂੰ ਬੁਝਾਰਤ

ਏਬੀਪੀ ਸਾਂਝਾ   |  09 Jan 2017 11:35 AM (IST)
ਭਗਵੰਤ ਮਾਨ ਦੀ ਸੁਖਬੀਰ ਨੂੰ ਬੁਝਾਰਤ
1

2

3

4

5

6

ਭਗਵੰਤ ਮਾਨ ਜਲਾਲਾਬਾਦ ਹਲਕੇ ਤੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਚੋਣ ਲੜ ਰਹੇ ਹਨ। ਜਲਾਲਾਬਾਦ ਅਤੇ ਹੋਰ ਥਾਵਾਂ ਉਤੇ ਭਗਵੰਤ ਦੀਆਂ ਰੈਲੀਆਂ ਵਿੱਚ ਲੋਕਾਂ ਦਾ ਇਕੱਠ ਦੇਖ ਕੇ ਦੂਜੀਆਂ ਪਾਰਟੀਆਂ ਖਾਸ ਤੌਰ ਉਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਹੈਰਾਨ ਹਨ। ਭਗਵੰਤ ਦੀਆਂ ਰੈਲੀਆਂ ਦੀ ਬੁਝਾਰਤ ਅਕਾਲੀ ਦੀ ਸਮਝ ਤੋਂ ਫਿਲਹਾਰ ਬਹਾਰ ਹੈ।

7

ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਸਟਾਰ ਪ੍ਰਚਾਰਕ ਵਜੋਂ ਪਾਰਟੀ ਲਈ ਚੋਣ ਪ੍ਰਚਾਰ ਕਰ ਰਹੇ ਹਨ।

  • ਹੋਮ
  • Photos
  • ਖ਼ਬਰਾਂ
  • ਭਗਵੰਤ ਮਾਨ ਦੀ ਸੁਖਬੀਰ ਨੂੰ ਬੁਝਾਰਤ
About us | Advertisement| Privacy policy
© Copyright@2026.ABP Network Private Limited. All rights reserved.