✕
  • ਹੋਮ

ਭਗਵੰਤ ਮਾਨ ਨੇ ਮੁਆਫ਼ੀ ਮੰਗ ਕੇ ਛੁਡਾਈ ਜਾਨ

ਏਬੀਪੀ ਸਾਂਝਾ   |  22 Jul 2016 03:19 PM (IST)
 ਭਗਵੰਤ ਮਾਨ ਨੇ ਮੁਆਫ਼ੀ ਮੰਗ ਕੇ ਛੁਡਾਈ ਜਾਨ

ਸੰਸਦ ਭਵਨ ਦੀ ਵੀਡੀਓ ਬਣਾਉਣ ਤੇ ਫਿਰ ਉਸ ਨੂੰ ਫੇਸਬੁੱਕ ਉੱਤੇ ਪਾਉਣ ਤੋਂ ਬਾਅਦ ਵਿਵਾਦਾਂ ਵਿੱਚ ਘਿਰੇ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ

1

ਸਪੀਕਰ ਸਾਹਮਣੇ ਭਗਵੰਤ ਮਾਨ ਨੇ ਆਪਣੀ ਗਲਤੀ ਮੰਨੀ ਅਤੇ ਆਖਿਆ ਕਿ ਅੱਗੇ ਤੋਂ ਉਹ ਅਜਿਹਾ ਨਹੀ ਕਰਨਗੇ।

2

ਸੰਸਦ ਵਿੱਚ ਇਸ ਮੁੱਦੇ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਵਿਰੋਧੀ ਧਿਰ ਨੇ ਭਗਵੰਤ ਮਾਨ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।

3

ਸੰਸਦ ਭਵਨ ਦੀ ਵੀਡੀਓ ਬਣਾਉਣ ਤੇ ਫਿਰ ਉਸ ਨੂੰ ਫੇਸਬੁੱਕ ਉੱਤੇ ਪਾਉਣ ਤੋਂ ਬਾਅਦ ਵਿਵਾਦਾਂ ਵਿੱਚ ਘਿਰੇ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ

4

ਇਸ ਤੋਂ ਬਾਅਦ ਸਪੀਕਰ ਨੇ ਭਗਵੰਤ ਮਾਨ ਨੂੰ ਤਲਬ ਕੀਤਾ ।

5

ਭਗਵੰਤ ਮਾਨ ਨੇ ਸੰਸਦ ਵਿੱਚ ਦਾਖਲ ਹੋਣ ਸਮੇਂ ਦੀ ਵੀਡੀਓ ਫੇਸਬੁੱਕ ਉਤੇ ਪਾਈ ਸੀ।

  • ਹੋਮ
  • Photos
  • ਖ਼ਬਰਾਂ
  • ਭਗਵੰਤ ਮਾਨ ਨੇ ਮੁਆਫ਼ੀ ਮੰਗ ਕੇ ਛੁਡਾਈ ਜਾਨ
About us | Advertisement| Privacy policy
© Copyright@2026.ABP Network Private Limited. All rights reserved.