✕
  • ਹੋਮ

ਹੰਗਾਮੇ ਮਗਰੋਂ ਅੱਜ ਭਗਵੰਤ ਮਾਨ ਫਿਰ ਪਹੁੰਚੇ ਮੁਕਤਸਰ

ਏਬੀਪੀ ਸਾਂਝਾ   |  04 Sep 2016 06:15 PM (IST)
ਹੰਗਾਮੇ ਮਗਰੋਂ ਅੱਜ ਭਗਵੰਤ ਮਾਨ ਫਿਰ ਪਹੁੰਚੇ ਮੁਕਤਸਰ

ਬੀਤੇ ਕੱਲ੍ਹ ਮਲੋਟ ਵਿੱਚ ਭਗਵੰਤ ਮਾਨ ਦੀ ਰੈਲੀ ਦੌਰਾਨ ਆਮ ਆਦਮੀ ਪਾਰਟੀ ਤੇ ਅਕਾਲੀ ਸਮਰਥਕਾਂ ਵਿੱਚ ਹੋਈ ਝੜਪ ਤੋਂ ਬਾਅਦ ਅੱਜ ਮਾਨ ਨੇ ਜ਼ਖ਼ਮੀ ਵਰਕਰਾਂ ਨਾਲ ਮੁਲਾਕਾਤ ਕੀਤੀ।

1

ਇਸ ਦਾ ਜਦੋਂ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਕੁਰਸੀਆਂ ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ।

2

ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਸਮਰਥਕ ਭਗਵੰਤ ਮਾਨ ਦਾ ਵਿਰੋਧ ਕਰਨ ਲਈ ਜਿਵੇਂ ਹੀ ਰੈਲੀ ਵਾਲੀ ਥਾਂ ਉੱਤੇ ਪਹੁੰਚੇ ਤਾਂ 'ਆਪ' ਵਰਕਰਾਂ ਨੇ ਇਸ ਦਾ ਇਤਰਾਜ਼ ਕੀਤਾ।

3

ਇਸ ਤੋਂ ਬਾਅਦ ਤੋਂ ਬਾਅਦ ਹੰਗਾਮਾ ਹੋ ਗਿਆ। ਇਸ ਦੌਰਾਨ ਪੱਥਰਬਾਜ਼ੀ ਵੀ ਹੋਈ ਜਿਸ ਵਿੱਚ ਕਈ 'ਆਪ' ਸਮਰਥਕ ਜ਼ਖਮੀ ਵੀ ਹੋ ਗਏ।

4

ਬੀਤੇ ਕੱਲ੍ਹ ਮਲੋਟ ਵਿੱਚ ਭਗਵੰਤ ਮਾਨ ਦੀ ਰੈਲੀ ਦੌਰਾਨ ਆਮ ਆਦਮੀ ਪਾਰਟੀ ਤੇ ਅਕਾਲੀ ਸਮਰਥਕਾਂ ਵਿੱਚ ਹੋਈ ਝੜਪ ਤੋਂ ਬਾਅਦ ਅੱਜ ਮਾਨ ਨੇ ਜ਼ਖ਼ਮੀ ਵਰਕਰਾਂ ਨਾਲ ਮੁਲਾਕਾਤ ਕੀਤੀ।

5

6

। 'ਆਪ' ਸਮਰਥਕਾਂ ਨੇ ਦੋਸ਼ ਲਾਇਆ ਕਿ ਪੁਲਿਸ ਦੀ ਮਿਲੀਭੁਗਤ ਕਾਰਨ ਅਕਾਲੀ ਦੇ ਸਮਰਥਕ ਰੈਲੀ ਵਾਲੀ ਥਾਂ ਉੱਤੇ ਪਹੁੰਚੇ ਤੇ ਨਾਅਰੇਬਾਜ਼ੀ ਕੀਤੀ।

7

ਭਗਵੰਤ ਮਾਨ ਜ਼ਖਮੀ ਵਰਕਰਾਂ ਨੂੰ ਮਿਲਣ ਲਈ ਸ਼੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਪਹੁੰਚੇ ਤੇ ਵਰਕਰਾਂ ਦਾ ਹਾਲ ਪੁੱਛਿਆ। ਮਾਨ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਆਪਣੇ ਫੇਸਬੁੱਕ ਅਕਾਉਂਟ 'ਤੇ ਸ਼ੇਅਰ ਕੀਤੀਆਂ ਹਨ।

8

ਦੱਸਣਯੋਗ ਹੈ ਕਿ ਬੀਤੇ ਦਿਨ ਰੈਲੀ ਦੌਰਾਨ ਅਕਾਲੀ ਦਲ ਤੇ 'ਆਪ' ਸਮਰਥਕਾਂ ਵਿਚਾਲੇ ਝੜਪ ਹੋਈ ਸੀ ਜਿਸ ਵਿੱਚ ਕਈ 'ਆਪ' ਸਮਰੱਥਕ ਜ਼ਖਮੀ ਹੋਏ ਸਨ।

  • ਹੋਮ
  • Photos
  • ਖ਼ਬਰਾਂ
  • ਹੰਗਾਮੇ ਮਗਰੋਂ ਅੱਜ ਭਗਵੰਤ ਮਾਨ ਫਿਰ ਪਹੁੰਚੇ ਮੁਕਤਸਰ
About us | Advertisement| Privacy policy
© Copyright@2026.ABP Network Private Limited. All rights reserved.