✕
  • ਹੋਮ

ਭਾਈ ਬਲਦੀਪ ਸਿੰਘ ਨੇ ਪਾਈ ਕੇਜਰੀਵਾਲ ਨੂੰ ਜੱਫੀ

ਏਬੀਪੀ ਸਾਂਝਾ   |  01 Feb 2017 06:52 PM (IST)
ਭਾਈ ਬਲਦੀਪ ਸਿੰਘ ਨੇ ਪਾਈ ਕੇਜਰੀਵਾਲ ਨੂੰ ਜੱਫੀ
1

ਆਪ ਤੋਂ ਨਾਰਾਜ਼ ਭਾਈ ਬਲਦੀਪ ਸਿੰਘ ਨੇ ਮੁੜ ਤੋਂ ਕੇਜਰੀਵਾਲ ਨਾਲ ਸਾਂਝ ਪਾ ਲਈ ਹੈ।

2

ਭਾਈ ਬਲਦੀਪ ਸਿੰਘ ਫਿਰ ਤੋਂ ਹੋਏ ਆਪ ਦੇ।

3

ਸੁਲਤਾਨ ਲੋਧੀ ਵਿੱਚ ਕੇਜਰੀਵਾਲ ਦੀ ਮੌਜੂਦਗੀ ਵਿੱਚ ਭਾਈ ਬਲਦੀਪ ਸਿੰਘ ਨੇ ਪਾਰਟੀ ਵਿੱਚ ਵਾਪਸੀ ਕੀਤੀ।

4

ਭਾਈ ਬਲਦੀਪ ਸਿੰਘ ਖਡੂਰ ਸਾਹਿਬ ਤੋਂ ਜ਼ਿਮਨੀ ਚੋਣ ਵੀ ਲੜ ਚੁੱਕੇ ਹਨ।

  • ਹੋਮ
  • Photos
  • ਖ਼ਬਰਾਂ
  • ਭਾਈ ਬਲਦੀਪ ਸਿੰਘ ਨੇ ਪਾਈ ਕੇਜਰੀਵਾਲ ਨੂੰ ਜੱਫੀ
About us | Advertisement| Privacy policy
© Copyright@2026.ABP Network Private Limited. All rights reserved.