ਭੱਜੀ ਦਾ ਸਕੂਟਰ ਤੋਂ 'ਹਮਰ' ਤੱਕ ਦਾ ਸਫ਼ਰ
ਏਬੀਪੀ ਸਾਂਝਾ | 23 Mar 2017 04:58 PM (IST)
1
ਭਾਰਤੀ ਟੀਮ ਦੇ ਖਿਡਾਰੀ ਹਰਭਜਨ ਸਿੰਘ ਦੀ ਅਮੀਰੀ ਕੁਝ ਤੋਂ ਲੁਕੀ ਨਹੀਂ ਹੈ। ਹਰਭਜਨ ਸਿੰਘ ਇੱਕ ਕਰੋੜ ਰੁਪਏ ਦੀ ਹਮਰ ਗੱਡੀ ਵਿੱਚ ਘੁੰਮਦਾ ਹੈ। ਪਰ ਕ੍ਰਿਕਟ ਵਿੱਚ ਆਉਣ ਤੋਂ ਪਹਿਲਾਂ ਹਰਭਜਨ ਸਿੰਘ ਦੇ ਪਰਿਵਾਰ ਕੋਲ ਸਿਰਫ ਇੱਕ ਸਕੂਟਰ ਹੁੰਦਾ ਸੀ।
2
ਗਰੇਟ ਖਲੀ ਹਰਭਜਨ ਸਿੰਘ ਦੇ ਘਰ।
3
ਹਰਭਜਨ ਸਿੰਘ ਪੰਜਾਬ ਪੁਲਿਸ ਵਿੱਚ ਡੀ ਐਸ ਪੀ ਦੇ ਅਹੁਦੇ ਉਤੇ ਵੀ ਹੈ।
4
ਹਰਭਜਨ ਸਿੰਘ ਨੂੰ ਜਾਨਵਰਾਂ ਨਾਲ ਵੀ ਬਹੁਤ ਪਿਆਰ ਹੈ।
5
ਹਰਭਜਨ ਸਿੰਘ ਪਤਨੀ ਗੀਤਾ ਬਸਰਾ ਅਤੇ ਛੋਟੀ ਧੀ ਨਾਲ਼।
6
ਹਰਭਜਨ ਸਿੰਘ ਆਪਣੀਆਂ ਭੈਣਾਂ ਅਤੇ ਪਤਨੀ ਗੀਤਾ ਬਸਰਾ ਨਾਲ ।
7
ਹਰਭਜਨ ਸਿੰਘ ਜਦੋਂ 20 ਸਾਲ ਦਾ ਸੀ ਤਾਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ।
= 7">