ਗਲੈਮਰ ਲਾਈਫ਼ ਜਿਊਣ ਵਾਲੀ ਪੁਲਿਸ ਅਫ਼ਸਰ ਬਣ ਕੇ ਕਰੇਗੀ ਦੇਸ਼ ਸੇਵਾ!

ਏਬੀਪੀ ਸਾਂਝਾ   |  13 Jan 2018 02:10 PM (IST)
ਗਲੈਮਰ ਲਾਈਫ਼ ਜਿਊਣ ਵਾਲੀ ਪੁਲਿਸ ਅਫ਼ਸਰ ਬਣ ਕੇ ਕਰੇਗੀ ਦੇਸ਼ ਸੇਵਾ!
1

2

3

4

ਇਹੀ ਨਹੀਂ ਪੂਨਮ ਦੂਬੇ ਆਪਣੀ ਫਿਗਰ ਦੀ ਵਜ੍ਹਾ ਨਾਲ ਵੀ ਭੋਜਪੁਰੀ ਸਿਨੇਮਾ ਵਿੱਚ ਖ਼ਾਸ ਪਛਾਣ ਰੱਖਦੀ ਹੈ ਕਿਉਂਕਿ ਇਸ ਇੰਡਸਟਰੀ ਦੀ ਅਦਾਕਾਰਾ ਸਾਈਜ਼ ਜ਼ੀਰੋ ਨੂੰ ਨਜ਼ਰ ਅੰਦਾਜ਼ ਕਰਦੀ ਹੈ ਪਰ ਪੂਨਮ ਦੂਬੇ ਨੇ ਸਾਈਜ਼ ਜ਼ੀਰੋ ਹਾਸਲ ਕੀਤਾ ਹੈ।

5

ਨਵੀਂ ਦਿੱਲੀ: ਭੋਜਪੁਰੀ ਫ਼ਿਲਮਾਂ ਦੀ ਅਦਾਕਾਰਾ ਪੂਨਮ ਦੂਬੇ ਨਵੇਂ ਅੰਦਾਜ਼ ਵਿੱਚ ਨਜ਼ਰ ਆਉਣ ਜਾ ਰਹੀ ਹੈ। ਉਹ ਆਪਣੀ ਅਗਲੀ ਫ਼ਿਲਮ ਵਿੱਚ ਪੁਲਿਸ ਅਫ਼ਸਰ ਦੇ ਕਿਰਦਾਰ ਵਿੱਚ ਦਿਸੇਗੀ।

6

ਦੁਸ਼ਮਣ ਸਰਹੱਦ ਪਾਰ ਦੇ ਵਿੱਚ ਵੀ ਉਸ ਦੀ ਭੂਮਿਕਾ ਉਸ ਦੀ ਛਵੀ ਤੋਂ ਅਲੱਗ ਹੈ। ਪੂਨਮ ਦੂਬੇ ਦੇ ਇਸ ਨਵੇਂ ਅਵਤਾਰ ਤੋਂ ਉਸ ਦੇ ਚਹੇਤਿਆਂ ਵਿੱਚ ਬਹੁਤ ਉਤਸੁਕਤਾ ਹੈ।

7

8

ਪੂਨਮ ਦੂਬੇ ਦੀ ਛਵੀ ਇੱਕ ਗਲੈਮਰਸ ਅਦਾਕਾਰਾ ਦੇ ਰਹੀ ਹੈ ਪਰ ਉਨ੍ਹਾਂ ਨੇ ਕਈ ਫ਼ਿਲਮਾਂ ਵਿੱਚ ਲੀਹ ਤੋਂ ਹਟਕੇ ਭੂਮਿਕਾ ਵੀ ਕੀਤੀ ਹੈ। ਜਿਸ ਦਾ ਜੰਮ ਕੇ ਸਰਹਾਣਾ ਵੀ ਹੋਈ ਹੈ।

9

ਪੂਨਮ ਨੇ ਦੱਸਿਆ ਕਿ ਡਾਇਰੈਕਟਰ ਰਵੀ ਸਿੰਨਾ ਦੀ ਫ਼ਿਲਮ ਦੁਸ਼ਮਣ ਸਰਹੱਦ ਪਾਰ ਵਿੱਚ ਉਹ ਇੱਕ ਜਾਂਬਾਜ਼ ਪੁਲਿਸ ਅਧਿਕਾਰੀ ਦੀ ਭੂਮਿਕਾ ਵਿੱਚ ਹੈ। ਉਹ ਸਰਹੱਦ ਪਾਰ ਦੇ ਦੁਸ਼ਮਣਾਂ ਦੇ ਛਿੱਕੇ ਛੁਡਾ ਦਿੰਦੀ ਹੈ।

10

ਭੋਜਪੁਰੀ ਸਿਨੇਮਾ ਵਿੱਚ ਉਹ ਆਪਣੀ ਖ਼ੂਬਸੂਰਤੀ ਦੀ ਵਜ੍ਹਾ ਨਾਲ ਜਾਣੀ ਜਾਂਦੀ ਹੈ। ਹੁਣ ਉਹ ਰਫ-ਟਫ ਅੰਦਾਜ਼ ਦੇ ਕਿਰਦਾਰ ਵਿੱਚ ਦਿਸੇਗੀ। ਇਹ ਉਸ ਦੇ ਚਹੇਤਿਆਂ ਲਈ ਮਜ਼ੇਦਾਰ ਹੋਵੇਗਾ।

  • ਹੋਮ
  • Photos
  • ਖ਼ਬਰਾਂ
  • ਗਲੈਮਰ ਲਾਈਫ਼ ਜਿਊਣ ਵਾਲੀ ਪੁਲਿਸ ਅਫ਼ਸਰ ਬਣ ਕੇ ਕਰੇਗੀ ਦੇਸ਼ ਸੇਵਾ!
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ