ਗਲ 'ਚ ਬਾਂਹ ਹੋਣ ਦੇ ਬਵਾਜੂਦ ਫੋਟੋਆਂ ਖਿਚਵਾਉਣ ਤੋਂ ਬਾਜ ਨਹੀਂ ਆਈ ਭੂਮੀ
ਏਬੀਪੀ ਸਾਂਝਾ | 03 Aug 2018 01:37 PM (IST)
1
ਭੂਮੀ ਨੇ ਇਹ ਗਾਊਨ ਮਨੀਸ਼ ਮਲਹੋਤਰਾ ਦੇ ਸ਼ੋਅ ਲਈ ਪਹਿਨਿਆ ਸੀ। ਇਨ੍ਹਾਂ ਤਸਵੀਰਾਂ ਨਾਲ ਉਨ੍ਹਾਂ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ।
2
ਤਸਵੀਰਾਂ ਸ਼ੇਅਰ ਕਰਦਿਆਂ ਭੂਮੀ ਨੇ ਲਿਖਿਆ ਹੈ ਕਿ ਮਨੀਸ਼ ਮਲਹੋਤਰਾ ਢੇਰ ਸਾਰਾ ਪਿਆਰ।
3
ਇਨ੍ਹਾਂ ਤਸਵੀਰਾਂ 'ਚ ਭੂਮੀ ਦਾ ਖੱਬਾ ਹੱਥ ਜ਼ਖਮੀ ਨਜ਼ਰ ਆ ਰਿਹਾ ਹੈ। ਤਸਵੀਰਾਂ 'ਚ ਭੂਮੀ ਨੇ ਮਨੀਸ਼ ਮਲਹੋਤਰਾ ਦਾ ਡਿਜ਼ਾਇਨ ਕੀਤਾ ਗਾਊਨ ਪਹਿਨਿਆ ਹੋਇਆ ਹੈ।
4
ਇਨ੍ਹਾਂ ਤਸਵੀਰਾਂ 'ਚ ਭੂਮੀ ਬੇਹੱਦ ਖੂਬਸੂਰਤ ਲੱਗ ਰਹੀ ਹੈ।
5
ਭੂਮੀ ਪੇਡਨੇਕਰ ਨੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
= 5">