✕
  • ਹੋਮ

ਅੱਧੀ ਰਾਤ ਨੂੰ ਰੇਲ ਪਟੜੀ ਤੋਂ ਉੱਤਰੀ, ਸੁੱਤੇ ਪਏ 26 ਯਾਤਰੀਆਂ ਦੀ ਮੌਤ

ਏਬੀਪੀ ਸਾਂਝਾ   |  22 Jan 2017 10:53 AM (IST)
1

ਇਹਨਾਂ ਵਿੱਚ ਇੱਕ ਇੰਜਨ ਦੇ ਨਾਲ ਲੈਗੇਜ ਵੈਨ , ਇੱਕ ਜਨਰਲ ਕੋਚ ਅਤੇ ਚਾਰ ਸਲੀਪਰ ਕੋਚ ਅਤੇ ਦੋ ਏ ਸੀ ਕੋਚ ਵੀ ਸ਼ਾਮਲ ਹਨ। ਹਾਦਸੇ ਦੇ ਕਾਰਨਾਂ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

2

ਹਾਦਸੇ ਵਿੱਚ ਰੇਲ ਦੇ ਅੱਠ ਡੱਬੇ ਪਟੜੀ ਤੋਂ ਉੱਤਰੇ ਹਨ।

3

ਹਾਦਸਾ ਬੀਤੀ ਰਾਤੀ ਕਰੀਬ 11 ਵਜੇ ਹੋਇਆ। ਰੇਲਵੇ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ।

4

ਆਂਧਰਾ ਪ੍ਰਦੇਸ਼ ਦੇ ਵਿਜੇ ਨਗਰ ‘ਚ ਜਗਦਲਪੁਰ-ਭੁਵਨੇਸ਼ਵਰ ਐਕਸਪ੍ਰੈੱਸ ਦੇ ਪਟੜੀ ਤੋਂ ਉੱਤਰ ਜਾਣ ਦੇ ਕਾਰਨ ਘੱਟ ਤੋਂ ਘੱਟ 26 ਲੋਕ ਮਾਰੇ ਗਏ ਹਨ ਤੇ 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ।

  • ਹੋਮ
  • Photos
  • ਖ਼ਬਰਾਂ
  • ਅੱਧੀ ਰਾਤ ਨੂੰ ਰੇਲ ਪਟੜੀ ਤੋਂ ਉੱਤਰੀ, ਸੁੱਤੇ ਪਏ 26 ਯਾਤਰੀਆਂ ਦੀ ਮੌਤ
About us | Advertisement| Privacy policy
© Copyright@2026.ABP Network Private Limited. All rights reserved.