✕
  • ਹੋਮ

ਦੁਨੀਆਂ ਦੇ ਸਭ ਤੋਂ ਵੱਡੇ ਟਰੱਕ, ਡਰਾਈਵਰਾਂ ਨੂੰ ਮਿਲਦਾ ਹਨ ਡਾਲਰਾਂ ਦਾ ਢੇਰ

ਏਬੀਪੀ ਸਾਂਝਾ   |  03 Dec 2016 12:02 PM (IST)
1

ਇਹ ਟਰੱਕ ਆਮ ਤੌਰ ਉਤੇ ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਮਿਲਦੇ ਹਨ।

2

ਟਰੱਕਾਂ ਦੀ ਉਚਾਈ 26 ਫੁੱਟ ਹੁੰਦੀ ਹੈ।

3

ਇਹਨਾਂ ਟਰੱਕਾਂ ਨੂੰ ਚਲਾਉਣ ਦੇ ਲਈ ਡਰਾਈਵਰਾਂ ਨੂੰ ਖਾਸ ਤੌਰ ਉਤੇ ਟਰੇਨਿੰਗ ਦਿੱਤੀ ਜਾਂਦੀ ਹੈ।

4

ਇਹ ਟਰੱਕ ਇੰਨੇ ਦਮਦਾਰ ਹੁੰਦੇ ਹਨ ਕਿ ਇਹ 3.6 ਲੱਖ ਕਿਲੋ ਵਜ਼ਨ ਲੱਦ ਕੇ ਅਰਾਮ ਨਾਲ ਚੱਲਦੇ ਹਨ।

5

ਇਹ ਟਰੱਕ ਇੰਨੇ ਵੱਡੇ ਹਨ ਕਿ ਪੂਰੇ ਦਾ ਪੂਰੇ ਪਹਾੜ ਇਹਨਾਂ ਉਤੇ ਲੱਦ ਕੇ ਦੂਜੇ ਥਾਂ ਉਤੇ ਲਿਜਾਇਆ ਜਾ ਸਕਦਾ ਹੈ।

6

ਵੇਖੋਂ ਦੁਨੀਆਂ ਦੇ ਸਭ ਤੋਂ ਵੱਡੇ ਟਰੱਕ

  • ਹੋਮ
  • Photos
  • ਖ਼ਬਰਾਂ
  • ਦੁਨੀਆਂ ਦੇ ਸਭ ਤੋਂ ਵੱਡੇ ਟਰੱਕ, ਡਰਾਈਵਰਾਂ ਨੂੰ ਮਿਲਦਾ ਹਨ ਡਾਲਰਾਂ ਦਾ ਢੇਰ
About us | Advertisement| Privacy policy
© Copyright@2026.ABP Network Private Limited. All rights reserved.