ਇਨ੍ਹਾਂ ਟਰੱਕਾਂ ਨੂੰ ਚਲਾਉਣ ਵਾਲੇ ਹੋ ਜਾਂਦੇ ਮਾਲੋ-ਮਾਲ...
ਏਬੀਪੀ ਸਾਂਝਾ | 16 Dec 2017 03:03 PM (IST)

1
ਇਹ ਟਰੱਕ ਆਮ ਤੌਰ ਉਤੇ ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਮਿਲਦੇ ਹਨ।
2
ਟਰੱਕਾਂ ਦੀ ਉਚਾਈ 26 ਫੁੱਟ ਹੁੰਦੀ ਹੈ।
3
ਇਹਨਾਂ ਟਰੱਕਾਂ ਨੂੰ ਚਲਾਉਣ ਦੇ ਲਈ ਡਰਾਈਵਰਾਂ ਨੂੰ ਖਾਸ ਤੌਰ ਉਤੇ ਟਰੇਨਿੰਗ ਦਿੱਤੀ ਜਾਂਦੀ ਹੈ।
4
ਇਹ ਟਰੱਕ ਇੰਨੇ ਦਮਦਾਰ ਹੁੰਦੇ ਹਨ ਕਿ ਇਹ 3.6 ਲੱਖ ਕਿਲੋ ਵਜ਼ਨ ਲੱਦ ਕੇ ਅਰਾਮ ਨਾਲ ਚੱਲਦੇ ਹਨ।
5
ਇਹ ਟਰੱਕ ਇੰਨੇ ਵੱਡੇ ਹਨ ਕਿ ਪੂਰੇ ਦਾ ਪੂਰੇ ਪਹਾੜ ਇਹਨਾਂ ਉਤੇ ਲੱਦ ਕੇ ਦੂਜੇ ਥਾਂ ਉਤੇ ਲਿਜਾਇਆ ਜਾ ਸਕਦਾ ਹੈ।
6
ਵੇਖੋਂ ਦੁਨੀਆਂ ਦੇ ਸਭ ਤੋਂ ਵੱਡੇ ਟਰੱਕ