ਸੋਸ਼ਲ ਮੀਡੀਆ ‘ਤੇ ਵਾਇਰਲ ‘ਬਿੱਗ ਬੌਸ-12’ ਦੀਆਂ ਤਸਵੀਰਾਂ
ਏਬੀਪੀ ਸਾਂਝਾ | 14 Sep 2018 12:32 PM (IST)
1
ਹੁਣ ਸੋਸ਼ਲ ਮੀਡੀਆ ‘ਤੇ ਬਿੱਗ ਬੌਸ ਹਾਉਸ ਦੇ ਘਰ ਦੇ ਅੰਦਰ ਦੀਆਂ ਤਸਵੀਰਾਂ ਤੇ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਘਰ ਅੰਦਰ ਦੀ ਸੈਰ ਸ਼ੋਅ ਤੋਂ ਪਹਿਲਾਂ ਹੀ ਹੋ ਗਈ ਹੈ।
2
ਸਲਮਾਨ ਖ਼ਾਨ ਦੇ ਸ਼ੋਅ ਬਿੱਗ ਬੌਸ-12 ਲਗਾਤਾਰ ਸੁਰਖੀਆਂ ‘ਚ ਹੈ। ਸ਼ੋਅ ਨਾਲ ਜੁੜੀ ਆਏ ਦਿਨ ਕੋਈ ਨਾ ਕੋਈ ਖ਼ਬਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
3
4
ਇਸ ਸਾਲ ਸ਼ੋਅ ‘ਚ ਜੋੜੀਆਂ ਆ ਰਹੀਆਂ ਹਨ ਤੇ ਸ਼ੋਅ ਦਾ ਥੀਮ ਵੀ ਬੀਚ ਯਾਨੀ ਸਮੰਦਰ ਕਿਨਾਰਾ ਹੈ ਤਾਂ ਸ਼ੋਅ ਮੇਕਰਸ ਨੇ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਹੈ।
5
ਹਰ ਸਾਲ ਦੀ ਤਰ੍ਹਾਂ ਸ਼ੋਅ ਦੇ ਨਾਲ-ਨਾਲ ਬਿੱਗ ਬੌਸ ਹਾਉਸ ਵੀ ਖੂਬ ਚਰਚਾ ‘ਚ ਰਹਿੰਦਾ ਹੈ ਕਿਉਂਕਿ ਇਸ ਥਾਂ ‘ਤੇ ਸ਼ੋਅ ਦੇ ਕੰਟੈਸਟੈਂਟ ਨੇ ਤਿੰਨ ਮਹੀਨੇ ਜੋ ਬਿਤਾਉਣੇ ਹੁੰਦੇ ਹਨ।
6
ਤਸਵੀਰਾਂ ‘ਚ ਹਾਲ ਤੋਂ ਲੈ ਕੇ ਲਿਵਿੰਗ ਰੂਮ ਤੇ ਰਸੋਈ ਘਰ, ਬਾਥਰੂਮ ਤਕ ਦਿਖਾਇਆ ਗਿਆ ਹੈ। ਇਨ੍ਹਾਂ ਨੂੰ ਦੇਖ ਕੇ ਸਾਫ ਹੋ ਗਿਆ ਹੈ ਕਿ ਸ਼ੋਅ ਦਾ ਸੈੱਟ ਇਸ ਸਾਲ ਵੀ ਕਾਫੀ ਜ਼ਬਰਦਸਤ ਬਣਾਇਆ ਗਿਆ ਹੈ।
7
8
9
10
11
12
13
14
15
16
17
18
19
20