ਬਿਗ ਬਾਸ 10 : ਵੇਖੋ ਬਿਗ ਬਾਸ ਦੇ ਘਰ ਦੀਆਂ ਤਸਵੀਰਾਂ........
ਏਬੀਪੀ ਸਾਂਝਾ | 17 Oct 2016 11:59 AM (IST)

1
ਜੇਲ
2
ਡਾਈਨਿੰਗ ਟੇਬਲ
3
ਬੈੱਡ-ਰੂਮ ਏਰੀਆ
4
ਬਾਥਰੂਮ ਏਰੀਆ
5
ਇਹ ਹੈ ਸਵਿਮਿੰਗ ਪੂਲ ਤੇ ਗਾਰਡਨ ਏਰੀਆ
6
ਬਿਗ ਬਾਸ ਸੀਜ਼ਨ 10 ਬੀਤੇ ਕਲ ਤੋਂ ਸ਼ੁਰੂ ਹੋ ਗਿਆ ਹੈ। ਇਸ ਸ਼ੋ ਨੂੰ ਘਰ ਦੇ ਅੰਦਰ ਹੀ ਸ਼ੂਟ ਕੀਤਾ ਜਾਂਦਾ ਹੈ। ਜਿਸ ਵਿੱਚ 'ਬਿਗ ਬਾਸ' ਦੇ ਕਈ ਮਹਿਮਾਨ ਤਿੰਨ ਮਹੀਨੇ ਤੋਂ ਵੱਧ ਸਮੇਂ ਦੇ ਲਈ ਘਰ ਦੇ ਅੰਦਰ ਰਹਿੰਦੇ ਹਨ। ਇਹ ਮਹਿਮਾਨ ਹਰ ਸਮੇਂ ਕੈਮਰੇ ਵਿੱਚ ਕੈਦ ਹੁੰਦੇ ਹਨ। ਇਸ ਲਈ ਹੀ ਇਹ ਦੇਸ਼ ਦਾ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋ ਮੰਨਿਆ ਜਾਂਦਾ ਹੈ। 'ਬਿਗ ਬਾਸ' ਦਾ ਘਰ ਹਰ ਸਾਲ ਆਪਣੇ ਨਵੇਂ ਤੇ ਬਿਹਤਰੀਨ ਇੰਟੀਰਿਅਰ ਡਿਜ਼ਾਈਨ ਨੂੰ ਲੈ ਕੇ ਖ਼ਾਸ ਚਰਚਾ ਵਿੱਚ ਰਹਿੰਦਾ ਹੈ। ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ 'ਬਿਗ ਬਾਸ 10' ਦੇ ਘਰ ਦੇ ਅੰਦਰ ਦੀਆਂ ਤਸਵੀਰਾਂ..........
7
ਇਹ ਕਨਫੈਸ਼ਨ ਰੂਮ ਦੇ ਅੰਦਰ ਦੀ ਤਸਵੀਰ
8
ਕਿਚਨ ਏਰੀਆ
9
ਬੈੱਡ-ਰੂਮ ਏਰੀਆ
10
ਜਿੰਮ ਏਰੀਆ
11
ਲਿਵਿੰਗ ਰੂਮ
12
ਜੈਕੂਜੀ, ਬਾਥਰੂਮ ਏਰੀਆ
13
ਇਹ ਹੈ ਕਨਫੈਸ਼ਨ ਰੂਮ ਦਾ ਦਰਵਾਜ਼ਾ