ਵੇਖੋ ਵਿਸ਼ਵ ਦਾ ਸਭ ਤੋਂ ਵੱਡਾ ਹਸਪਤਾਲ
ਏਬੀਪੀ ਸਾਂਝਾ | 19 Sep 2016 12:06 PM (IST)
1
ਹਸਪਤਾਲ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਆਪਣੀ ਸਮਰੱਥਾ ਹੋਰ ਵਧਾਉਣ ਜਾ ਰਹੇ ਹਨ।
2
ਹਸਪਤਾਲ ਵਿੱਚ ਰੋਜ਼ਾਨਾ 20 ਹਜ਼ਾਰ ਮਰੀਜ਼ ਆਉਂਦੇ ਹਨ।
3
ਹਸਪਤਾਲ ਵਿੱਚ ਸੱਤ ਹਜ਼ਾਰ ਬੈੱਡ ਹਨ ਅਤੇ ਇਸ ਨੂੰ 2501 ਕਰੋੜ ਦੀ ਲਾਗਤ ਆਈ ਹੈ।
4
54 ਲੱਖ ਸਰਵੇਅਰ ਫੁੱਟ ਵਿੱਚ ਫੈਲਿਆ ਇਹ ਹਸਪਤਾਲ ਚੀਨ ਦੇ ਝੋਗਝੂਆ ਇਲਾਕੇ ਵਿੱਚ ਸਥਾਪਤ ਕੀਤਾ ਗਿਆ ਹੈ।
5
ਦੁਨੀਆ ਦਾ ਸਭ ਤੋਂ ਵੱਡਾ ਹਸਪਤਾਲ ਚੀਨ ਵਿੱਚ ਉਸਾਰਿਆ ਗਿਆ ਹੈ।