✕
  • ਹੋਮ

ਪੰਜਾਬੀ ਤੇ ਪੰਜਾਬੀਅਤ ਦੇ ਰੰਗ 'ਚ ਰੰਗਿਆ ਬਿਹਾਰ

ਏਬੀਪੀ ਸਾਂਝਾ   |  03 Jan 2017 05:35 PM (IST)
1

2

3

4

ਸ਼ਤਾਬਦੀ ਸਮਾਗਮਾਂ ਨੂੰ ਪਟਨਾ ਸ਼ਹਿਰ ਦਾ ਮਾਹੌਲ ਗੁਰੂ ਦੇ ਰੰਗ 'ਚ ਰੰਗਿਆ ਗਿਆ ਹੈ। ਮਾਤ ਭਾਸ਼ਾ ਹਿੰਦੀ ਵਾਲੇ ਸ਼ਹਿਰ ਵਿੱਚ ਇਸ ਵਾਰ ਥਾਂ-ਥਾਂ 'ਤੇ ਪੰਜਾਬੀ ਭਾਸ਼ਾ 'ਚ ਲਿਖੇ ਹੋਏ ਬੋਰਡ ਲੱਗੇ ਹੋਏ ਹਨ।

5

ਹਿੰਦੀ 'ਚ ਲੱਗੇ ਬੋਰਡਾਂ ਨੂੰ ਵੀ ਪੰਜਾਬੀ ਅੰਦਾਜ਼ 'ਚ ਲਿਖਿਆ ਗਿਆ ਹੈ। ਹਿੰਦੀ ਵਾਲੇ ਬੋਰਡਾਂ 'ਚ 'ਗੁਰੂ ਕੇ ਦੁਆਰ ਬਿਹਾਰ ਮੇਂ ਜੀ ਆਇਆਂ ਨੂੰ' ਲਿਖਿਆ ਗਿਆ ਹੈ, ਜਦੋਂਕਿ ਪੰਜਾਬੀ ਦੇ ਬੋਰਡਾਂ 'ਚ 'ਸਿੱਖ ਸੰਗਤਾਂ ਦਾ ਸੁਆਗਤ ਹੈ' ਅਤੇ '350 ਸਾਲ ਗੁਰੂ ਦੇ ਨਾਲ' ਆਦਿ ਸ਼ਬਦ ਲਿਖੇ ਗਏ ਹਨ।

6

ਬਿਹਾਰ ਸਰਕਾਰ ਦੇ ਜਿਹੜੇ ਮੁਲਾਜ਼ਮਾਂ ਦੀ ਡਿਊਟੀ ਗੁਰਦੁਆਰਾ ਸਾਹਿਬਾਨ 'ਚ ਲੱਗੀ ਹੈ, ਉਨ੍ਹਾਂ ਨੇ ਵੀ ਆਪਣੇ ਸਿਰਾਂ 'ਤੇ ਪੀਲੇ ਪਟਕੇ ਬੰਨ੍ਹੇ ਹੋਏ ਹਨ। ਗੁਰੂ ਦੀਆਂ ਸੰਗਤਾਂ ਦੇ ਮਾਰਗ ਦਰਸ਼ਨ 'ਚ ਇਹ ਮੁਲਾਜ਼ਮ ਅਹਿਮ ਭੂਮਿਕਾ ਨਿਭਾਅ ਰਹੇ ਹਨ।

7

  • ਹੋਮ
  • Photos
  • ਖ਼ਬਰਾਂ
  • ਪੰਜਾਬੀ ਤੇ ਪੰਜਾਬੀਅਤ ਦੇ ਰੰਗ 'ਚ ਰੰਗਿਆ ਬਿਹਾਰ
About us | Advertisement| Privacy policy
© Copyright@2026.ABP Network Private Limited. All rights reserved.