ਚੰਡੀਗੜ੍ਹ 'ਚ ਫ਼ੌਜੀ ਜਵਾਨਾਂ ਦੇ ਹੈਰਤਅੰਗੇਜ਼ ਕਰਤਬ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 07 Dec 2017 07:49 PM (IST)
1
2
3
4
ਵੇਖੋ ਅੱਜ ਦੇ ਬਾਈਕ ਸ਼ੋਅ ਦੌਰਾਨ ਜਵਾਨਾਂ ਵੱਲੋਂ ਕੀਤੇ ਗਏ ਸਟੰਟਾਂ ਦੀਆਂ ਖ਼ਤਰਨਾਕ ਤਸਵੀਰਾਂ।
5
ਇਸ ਦੇ ਨਾਲ ਪੈਨਲ ਡਿਸਕਸ਼ਨ ਵੀ ਹੋਵੇਗੀ। ਇਸ ਫੈਸਟ ਵਿੱਚ ਆਰਮੀ ਦੇ ਅਤੀ ਆਧੁਨਿਕ ਹਥਿਆਰ ਦੀ ਨੁਮਾਇਸ਼ ਲਾਈ ਜਾਵੇਗੀ।
6
ਇਸ ਸੈਸ਼ਨ ਵਿੱਚ ਆਪਣੀਆ ਇਤਿਹਾਸਕ ਇੰਡੀਅਨ ਆਰਮੀ ਦੀਆਂ ਕਹਾਣੀਆਂ ਸਾਂਝੀਆਂ ਕਰਨਗੇ।
7
ਫੈਸਟ ਦੇ ਦੂਸਰੇ ਦਿਨ ਮਿਲਟਰੀ ਦੇ ਅਫਸਰ ਸੈਸ਼ਨ ਲੈਣਗੇ।
8
ਇੱਥੇ ਫ਼ੌਜੀ ਜਵਾਨਾਂ ਨੇ ਜਾਂਬਾਜ਼ ਸਟੰਟ ਵਿਖਾ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ।
9
ਫੈਸਟ ਦੇ ਪਹਿਲੇ ਦਿਨ ਸ਼ਾਮ ਨੂੰ ਬਾਈਕ ਸ਼ੋਅ ਕੀਤਾ ਗਿਆ।
10
ਇਸ ਫੈਸਟ ਦਾ ਹਿੱਸਾ ਬਣਨ ਲਈ ਮਿਲਟਰੀ ਦੇ ਐਵਾਰਡ ਜੇਤੂ ਅਫਸਰ ਦੇਸ਼ ਦੇ ਕੋਨੇ-ਕੋਨੇ ਵਿੱਚੋਂ ਆ ਰਹੇ ਹਨ। ਜੰਮੂ ਤੋਂ ਪਰਮਵੀਰ ਚੱਕਰ ਜੇਤੂ ਕੈਪਟਨ ਬਾਨਾ ਸਿੰਘ ਵੀ ਪਹੁੰਚ ਰਹੇ ਹਨ।
11
ਇਹ ਸਮਾਗਮ ਚੰਡੀਗੜ੍ਹ ਦੇ ਲੇਕ ਕਲੱਬ ਵਿੱਚ ਹੋ ਰਿਹਾ ਹੈ।
12
ਤਿੰਨ ਦਿਨ ਦਾ ਮਿਲਟਰੀ ਲਿਟਰੇਚਰ ਫੈਸਟ ਅੱਜ ਸ਼ੁਰੂ ਹੋ ਗਿਆ ਹੈ।