✕
  • ਹੋਮ

ਪੁਲਿਸ ਨੇ ਕੀਤੀ ਬਿਕਰਮ ਮਜੀਠੀਆ ਦੀ ਖਿੱਚ-ਧੂਹ, ਨਹੀਂ ਮੰਨੇ ਤਾਂ ਚੁੱਕ ਕੇ ਹੀ ਲੈ ਗਏ

ਏਬੀਪੀ ਸਾਂਝਾ   |  28 Feb 2020 02:00 PM (IST)
1

ਉਹ ਨਾ ਮੰਨੇ ਤਾਂ ਪੁਲਿਸ ਨੇ ਉਨ੍ਹਾਂ ਦੀ ਖਿੱਚ-ਧੂਹ ਕੀਤੀ। ਬਾਅਦ ਵਿੱਚ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ।

2

ਬਜਟ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਵਿੱਤ ਮੰਤਰੀ ਦਾ ਘੇਰਾਓ ਕੀਤਾ।

3

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਲ ਲੀਡਰ ਬਿਕਰਮ ਮਜੀਠੀਆ ਦੀ ਅੱਜ ਚੰਡੀਗੜ੍ਹ ਪੁਲਿਸ ਨੇ ਚੰਗੀ ਖਿੱਚ-ਧੂਹ ਕੀਤੀ।

4

ਦਰਅਸਲ ਅੱਜ ਪੰਜਾਬ ਵਿਧਾਨ ਸਭਾ 'ਚ ਪੰਜਾਬ ਸਰਕਾਰ ਦਾ ਬਜਟ ਪੇਸ਼ ਹੋਇਆ ਹੈ।

5

ਅਕਾਲੀ ਵਿਧਾਇਕਾਂ ਨੇ ਮਨਪ੍ਰੀਤ ਬਾਦਲ ਦੇ ਘਰ ਬਾਹਰ ਪ੍ਰਦਰਸ਼ਨ ਕੀਤਾ। ਪੁਲਿਸ ਨੇ ਅਕਾਲੀ ਦਲ ਦੇ ਵਿਧਾਇਕਾਂ ਤੇ ਬਿਕਰਮ ਮਜੀਠੀਆ ਨੂੰ ਅਜਿਹਾ ਕਰਨ ਤੋਂ ਰੋਕਿਆ।

6

7

ਅਕਾਲੀ ਵਿਧਾਇਕਾਂ ਨਾਲ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰ ਵੀ ਸਨ।

8

9

ਮਜੀਠੀਆ ਅੱਜ ਆਪਣੇ ਵਿਧਾਇਕਾਂ ਨਾਲ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਰਿਹਾਇਸ਼ ਦਾ ਘੇਰਾਓ ਕਰਨ ਪਹੁੰਚੇ ਸੀ।

10

11

12

ਇਸ ਦੌਰਾਨ ਪੁਲਿਸ ਤੇ ਅਕਾਲੀ ਸਮਰਥਕਾਂ 'ਚ ਝੜਪ ਵੀ ਹੋਈ।

  • ਹੋਮ
  • Photos
  • ਪੰਜਾਬ
  • ਪੁਲਿਸ ਨੇ ਕੀਤੀ ਬਿਕਰਮ ਮਜੀਠੀਆ ਦੀ ਖਿੱਚ-ਧੂਹ, ਨਹੀਂ ਮੰਨੇ ਤਾਂ ਚੁੱਕ ਕੇ ਹੀ ਲੈ ਗਏ
About us | Advertisement| Privacy policy
© Copyright@2025.ABP Network Private Limited. All rights reserved.