ਬਿਪਾਸ਼ਾ ਬਾਸੂ ਮਨਾ ਰਹੀ ਪਤੀ ਕਰਨ ਗਰੋਵਰ ਦਾ ਜਨਮਦਿਨ, ਪੂਲ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ
ਏਬੀਪੀ ਸਾਂਝਾ
Updated at:
23 Feb 2020 03:27 PM (IST)
1
Download ABP Live App and Watch All Latest Videos
View In App2
3
4
5
6
7
ਕਰਨ ਦਾ ਸੂਰਜ ਅਤੇ ਸਮੁੰਦਰ ਲਈ ਪਿਆਰ ਉਸਦੀ ਸੋਸ਼ਲ ਮੀਡੀਆ ਪੋਸਟਾਂ ਤੋਂ ਸਪੱਸ਼ਟ ਹੈ।
8
ਦੋਵੇਂ ਜਨਮਦਿਨ ਮਨਾਉਣ ਲਈ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੇ ਹਨ।
9
ਬਿਪਾਸ਼ਾ ਬਾਸੂ ਨੇ ਅਭਿਨੇਤਾ ਪਤੀ ਕਰਨ ਸਿੰਘ ਗਰੋਵਰ ਦੇ 38ਵੇਂ ਜਨਮਦਿਨ 'ਤੇ ਇੱਕ ਸੰਦੇਸ਼ ਦੇ ਨਾਲ ਸਵੀਮਿੰਗ ਪੂਲ ਦੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।
- - - - - - - - - Advertisement - - - - - - - - -