ਬਾਰਸ਼ ‘ਚ ਪਤੀ ਨਾਲ ਬਿਨਾਂ ਮੇਕਅੱਪ ਨਜ਼ਰ ਆਈ ਬੰਗਾਲੀ ਬਿਊਟੀ

ਏਬੀਪੀ ਸਾਂਝਾ   |  24 Aug 2018 04:50 PM (IST)
ਬਾਰਸ਼ ‘ਚ ਪਤੀ ਨਾਲ ਬਿਨਾਂ ਮੇਕਅੱਪ ਨਜ਼ਰ ਆਈ ਬੰਗਾਲੀ ਬਿਊਟੀ
1

2

3

ਕਰਨ ਸਿੰਘ ਨੇ ਕੈਮਰੇ ਸਾਹਮਣੇ ਕਾਫੀ ਕੂਲ ਅੰਦਾਜ਼ ‘ਚ ਪੋਜ਼ ਦਿੱਤੇ। ਹਾਲ ਹੀ ‘ਚ ਕਰਨ ਦੀ ਫ਼ਿਲਮ ‘ਦੇਵ-3’ ਰਿਲੀਜ਼ ਹੋਈ ਜਿਸ ਨੂੰ ਦਰਸ਼ਕਾਂ ਨੇ ਕੁਝ ਖਾਸ ਹੁੰਗਾਰਾ ਨਹੀਂ ਦਿੱਤਾ।

4

ਇਸ ਬਾਲੀਵੁੱਡ ਦਾ ਸਭ ਤੋਂ ਵੱਧ ਫਿੱਟਨੈਸ ਫ੍ਰੀਕ ਕੱਪਲ ਹੈ ਜੋ ਜਿਮ ‘ਚ ਖੂਬ ਪਸੀਨਾ ਵਹਾਉਂਦੇ ਹਨ। ਬਿਪਾਸ਼ਾ ਆਪਣੇ ਬਿਜ਼ੀ ਸ਼ੈਡਿਊਲ ‘ਚ ਵੀ ਸਮਾਂ ਕੱਢ ਕੇ ਯੋਗਾ ਕਰਦੀ ਹੈ।

5

ਇਸ ਤੋਂ ਪਹਿਲਾਂ ਬਿਪਾਸ਼ਾ ਹਾਲ ਹੀ ‘ਚ ਆਪਣੀਆਂ ਬਿਕਨੀ ਪਿੱਕ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਖਲਬਲੀ ਮਚਾ ਚੁੱਕੀ ਹੈ।

6

ਬਿਪਾਸ਼ਾ ਤੇ ਕਰਨ ਇੱਥੇ ਕੈਜੂਅਲ ਲੁੱਕ ‘ਚ ਹੀ ਨਜ਼ਰ ਆਏ। ਬਿਪਾਸ਼ਾ ਇੱਥੇ ਬੱਲੂ ਟੌਪ ਤੇ ਵਾਈਟ ਸ਼ਾਟਸ ‘ਚ ਨਜ਼ਰ ਆਈ।

7

ਉਂਝ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਿੱਪਸ ਨੂੰ ਬਿਨਾਂ ਮੇਕਅੱਪ ਨਜ਼ਰ ਆਈ ਹੋਵੇ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਬਿਨਾਂ ਮੇਕਅੱਪ ਨਜ਼ਰ ਆ ਚੁੱਕੀ ਹੈ ਤੇ ਬਿੱਪਸ ਬਿਨਾਂ ਮੈਕਅੱਪ ਜ਼ਿਆਦਾ ਕੰਫਰਟੇਬਲ ਦਿਖਦੀ ਹੈ।

8

ਐਕਟਰਸ ਬਿਪਾਸਾ ਬਸੂ ਹਾਲ ਹੀ ‘ਚ ਮੁੰਬਈ ‘ਚ ਆਪਣੇ ਪਤੀ ਕਰਨ ਸਿੰਘ ਗ੍ਰੋਵਰ ਨਾਲ ਨਜ਼ਰ ਆਈ। ਇੱਥੇ ਬਿਪਾਸ਼ਾ ਬਿਨਾਂ ਮੇਕਅੱਪ ਦੇ ਨਜ਼ਰ ਆਈ। ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਸੀ।

  • ਹੋਮ
  • Photos
  • ਮਨੋਰੰਜਨ
  • ਬਾਰਸ਼ ‘ਚ ਪਤੀ ਨਾਲ ਬਿਨਾਂ ਮੇਕਅੱਪ ਨਜ਼ਰ ਆਈ ਬੰਗਾਲੀ ਬਿਊਟੀ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ