✕
  • ਹੋਮ

ਭਾਰਤੀ ਹਵਾਈ ਸੈਨਾ ਦਾ ਨਵਾਂ ਸਰਦਾਰ

ਏਬੀਪੀ ਸਾਂਝਾ   |  31 Dec 2016 01:12 PM (IST)
ਭਾਰਤੀ ਹਵਾਈ ਸੈਨਾ ਦਾ ਨਵਾਂ ਸਰਦਾਰ
1

ਬੀਰੇਂਦਰ ਸਿੰਘ ਧਨੋਆ ਦੋ ਸਾਲ ਤੱਕ ਇਸ ਅਹੁਦੇ ਉਤੇ ਰਹਿਣਗੇ।

2

ਭਾਰਤੀ ਹਵਾਈ ਸੈਨਾ ਦੇ ਨਵੇਂ ਮੁਖੀ ਮੁਹਾਲੀ ਜ਼ਿਲ੍ਹੇ ਦੇ ਪਿੰਡ ਘੜੂੰਆਂ ਦੇ ਜੰਮਪਲ ਹਨ।

3

ਧਨੋਆ ਦੇ ਪਿਤਾ ਸੁਰੈਣ ਸਿੰਘ ਪੰਜਾਬ ਦੇ ਮੁੱਖ ਸਕੱਤਰ ਦੇ ਅਹੁਦਾ ਤੋਂ ਸੇਵਾ ਮੁਕਤ ਹੋਏ ਸਨ। ਇਸ ਤੋਂ ਇਲਾਵਾ ਉਨ੍ਹਾਂ ਦੇ ਦਾਦਾ ਸੰਤ ਸਿੰਘ ਧਨੋਆ ਬ੍ਰਿਟਿਸ਼ ਇੰਡੀਅਨ ਸੈਨਾ ਵਿੱਚ ਕੈਪਟਨ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ।

4

ਬੀਰੇਂਦਰ ਸਿੰਘ ਧਨੋਆ ਦੀ ਕਾਮਯਾਬੀ ਉੱਤੇ ਪੂਰੇ ਪਿੰਡ ਨੂੰ ਨਾਜ਼ ਹੈ।

5

ਭਾਰਤੀ ਹਵਾਈ ਸੈਨਾ ਦੇ ਨਵੇਂ ਮੁਖੀ ਬੀਰੇਂਦਰ ਸਿੰਘ ਧਨੋਆ ਨੇ ਹਵਾਈ ਸੈਨਾ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ।

  • ਹੋਮ
  • Photos
  • ਖ਼ਬਰਾਂ
  • ਭਾਰਤੀ ਹਵਾਈ ਸੈਨਾ ਦਾ ਨਵਾਂ ਸਰਦਾਰ
About us | Advertisement| Privacy policy
© Copyright@2026.ABP Network Private Limited. All rights reserved.