ਫਰਹਾ ਦੀ ਬਰਥਡੇ ਪਾਰਟੀ ਇਨ੍ਹਾਂ ਸਿਤਾਰਿਆਂ ਬਣਾਈ ਰੰਗੀਨ

ਸ਼ਿਲਪਾ ਸ਼ੈਟੀ ਇਸ ਪਾਰਟੀ 'ਚ ਪਤੀ ਨਾਲ ਪਹੁੰਚੀ।
ਕੁਨਾਲ ਕਪੂਰ ਵੀ ਇਸ ਪਾਰਟੀ ਵਿੱਚ ਨੈਨਾ ਨਾਲ ਨਜ਼ਰ ਆਏ।
ਜੈਕੀ ਸ਼ਰੌਫ ਵੀ ਇਸ ਪਾਰਟੀ ਦੀ ਸੋਭਾ ਵਧਾਉਣ ਪਹੁੰਚੇ।
ਫਰਹਾ ਖ਼ਾਨ ਦੇ ਖਾਸ ਦੋਸਤ ਕਰਨ ਜੌਹਰ ਵੀ ਇੱਥੇ ਪਹੁੰਚੇ।
ਅਭਿਨੇਤਾ ਰਾਜਕੁਮਾਰ ਰਾਵ ਵੀ ਪਤ੍ਰਲੇਖਾ ਨਾਲ ਇੱਥੇ ਨਜ਼ਰ ਆਏ।
ਅਭਿਸ਼ੇਕ ਬੱਚਨ ਤੇ ਫਰਹਾ ਖ਼ਾਨ ਦੀ ਬੌਂਡਿੰਗ ਬਹੁਤ ਹੀ ਵਧੀਆ ਹੈ। ਇਸ ਖਾਸ ਮੌਕੇ ਅਭਿਸ਼ੇਕ ਉਨ੍ਹਾਂ ਨੂੰ ਸਰਪਰਾਈਜ਼ ਕਰਨ ਪਹੁੰਚੇ।
ਸ਼ਬਾਨਾ ਆਜ਼ਮੀ ਤੇ ਜਾਵੇਦ ਅਖਤਰ ਵੀ ਪਹੁੰਚੇ।
ਸ਼ਵੇਤਾ ਬੱਚਨ ਵੀ ਇਸ ਪਾਰਟੀ ਵਿੱਚ ਪਹੁੰਚੀ।
ਪਿਛਲੇ ਸਾਲ ਗੋਲਮਾਲ ਅਗੇਨ ਵਿੱਚ ਨਜ਼ਰ ਆਉਣ ਵਾਲੀ ਅਭਿਨੇਤਰੀ ਤੱਬੂ ਵੀ ਇਸ ਬਰਥਡੇ ਪਾਰਟੀ ਵਿੱਚ ਪਹੁੰਚੀ।
ਡਾਇਰੈਕਟਰ ਕਬੀਰ ਖ਼ਾਨ ਵੀ ਇਸ ਪਾਰਟੀ 'ਚ ਪਤਨੀ ਨਾਲ ਪੁੱਜੇ।
ਹੈਪੀ ਨਿਊ ਈਅਰ ਵਿੱਚ ਫਰਹਾ ਨਾਲ ਕੰਮ ਕਰਨ ਵਾਲੇ ਸੋਨੂ ਸੂਦ ਵੀ ਇੱਥੇ ਪਹੁੰਚੇ।
(PHOTOS: MANAV MANGALANI)
ਫਿਲਮ ਅਭਿਨੇਤਾ ਅਨਿਲ ਕਪੂਰ ਵੀ ਇਸ ਪਾਰਟੀ ਵਿੱਚ ਪਹੁੰਚੇ।
ਫਰਹਾ ਖ਼ਾਨ ਦੇ ਭਰਾ ਸਾਜਿਦ ਖ਼ਾਨ ਵੀ ਕੈਮਰੇ ਵਿੱਚ ਕੈਦ ਹੋਏ।
ਬਾਲੀਵੁੱਡ ਦੀ ਮਸ਼ਹੂਰ ਡਾਇਰੈਕਟਰ ਤੇ ਕੋਰੀਓਗ੍ਰਾਫਰ ਫਰਹਾ ਖ਼ਾਨ ਨੇ ਮੰਗਲਵਾਰ ਨੂੰ ਆਪਣਾ 53ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਧਮਾਕੇਦਾਰ ਪਾਰਟੀ ਕੀਤੀ ਗਈ ਜਿਸ ਵਿੱਚ ਅਨਿਲ ਕਪੂਰ, ਜੈਕੀ ਸ਼ਰੌਫ, ਅਭਿਸ਼ੇਕ ਬੱਚਨ ਤੇ ਮਲਾਇਕਾ ਅਰੋੜਾ ਵਰਗੇ ਕਈ ਵੱਡੇ ਸਿਤਾਰੇ ਪਹੁੰਚੇ। ਦੇਖੋ ਤਸਵੀਰਾਂ-
ਮਲਾਇਕਾ ਅਰੋੜਾ ਇਸ ਪਾਰਟੀ ਨੂੰ ਕਿੱਦਾਂ ਮਿਸ ਕਰ ਸਕਦੀ ਸੀ।