45ਵਾਂ ਜਨਮ ਦਿਨ ਮਨਾ ਰਹੀ ਮਾਹੀ ਗਿੱਲ, ਵੇਖੋ ਖੂਬਸੂਰਤ ਤਸਵੀਰਾਂ
ਏਬੀਪੀ ਸਾਂਝਾ | 19 Dec 2018 05:46 PM (IST)
1
ਉਹ ਕਹਿੰਦੀ ਹੈ ਕਿ ਜੇ ਉਹ ਅਦਾਕਾਰਾ ਨਾ ਹੁੰਦੀ ਤਾਂ ਸ਼ਾਇਦ ਕੁੱਕ ਹੁੰਦੀ। ਉਸ ਨੂੰ ਖਾਣਾ ਬਣਾਉਣਾ ਕਾਫੀ ਪਸੰਦ ਹੈ।
2
ਉਹ ਕਦੀ ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ ਪਰ ਹੁਣ ਉਹ ਇਸ ਲਈ ਰੱਬ ਦਾ ਧੰਨਵਾਦ ਕਰਦੀ ਹੈ।
3
ਉਸ ਨੇ ਆਪਣੇ ਘਰਦਿਆਂ ਖਿਲਾਫ ਜਾ ਕੇ 17 ਸਾਲਾਂ ਦੀ ਉਮਰ ਵਿੱਚ ਵਿਆਹ ਕਰਵਾਇਆ ਪਰ ਬਾਅਦ ਵਿੱਚ ਆਪਸੀ ਸਹਿਮਤੀ ਨਾਲ ਪਤੀ ਤੋਂ ਤਲਾਕ ਲੈ ਲਿਆ ਸੀ।
4
ਬਹੁਤ ਘੱਟ ਲੋਕ ਜਾਣਦੇ ਹਨ ਕਿ ਮਾਹੀ ਗਿੱਲ ਦਾ ਤਲਾਕ ਹੋ ਚੁੱਕਿਆ ਹੈ।
5
ਚੰਡੀਗੜ੍ਹ ਵਿੱਚ ਜੰਮੀ ਮਾਹੀ ਗਿੱਲ ਦਾ ਅਸਲ ਨਾਂ ਰਿੰਪੀ ਕੌਰ ਗਿੱਲ ਹੈ।
6
ਉਸ ਨੇ ‘ਸਾਹਿਬ, ਬੀਵੀ ਔਰ ਗੈਂਗਸਟਰ’, ‘ਦੇਵ ਡੀ’ ਤੇ ‘ਪਾਨ ਸਿੰਘ ਤੋਮਰ’ ਫਿਲਮਾਂ ਤੇ ਵੈੱਬ ਸੀਰੀਜ਼ ‘ਅਪਹਰਣ’ ਵਿੱਚ ਬਿਹਤਰ ਅਦਾਕਾਰੀ ਦਿਖਾਈ।
7
ਉਹ ਆਪਣੀਆਂ ਅਦਾਵਾਂ ਨਾਲ ਲੋਕਾਂ ਦੇ ਦਿਲ ਜਿੱਤ ਲੈਂਦੀ ਹੈ।
8
ਅੱਜ ਮਾਹੀ ਗਿੱਲ ਦਾ 45ਵਾਂ ਜਨਮ ਦਿਨ ਹੈ। ਬੇਸ਼ੱਕ ਉਹ 45 ਸਾਲਾਂ ਦੀ ਹੋ ਗਈ ਹੈ ਪਰ ਅੱਜ ਵੀ ਨੌਜਵਾਨਾਂ ਦੀ ਪਹਿਲੀ ਪਸੰਦ ਹੈ।