BJP ਵਿਧਾਇਕ ਵੱਲੋਂ ਸਕੂਟਰ 'ਤੇ ਚੋਣ ਪ੍ਰਚਾਰ
ਏਬੀਪੀ ਸਾਂਝਾ | 09 Jan 2017 03:07 PM (IST)
1
ਯੂ ਪੀ ਦੇ ਮੇਰਠ ਵਿੱਚ ਬੀਜੇਪੀ ਦੇ ਵਿਧਾਇਕ ਡਾਕਟਰ ਲੱਛਮੀ ਕਾਂਤ ਵਾਜਪਾਈ ਕਾਰ ਦੀ ਥਾਂ ਸਕੂਟਰ ਉੱਤੇ ਚੋਣ ਪ੍ਰਚਾਰ ਕਰ ਰਹੇ ਹਨ।
2
ਲੋਕਾਂ ਅਨੁਸਾਰ ਬੀਜੇ ਪੀ ਵਿਧਾਇਕ ਅਕਸਰ ਆਪਣੇ ਹਲਕੇ ਵਿੱਚ ਸਕੂਟਰ ਉੱਤੇ ਹੀ ਘੁੰਮਦੇ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਵਿੱਚ ਵੀ ਉਹ ਗੱਡੀ ਦੀ ਥਾਂ ਸਕੂਟਰ ਉੱਤੇ ਜਾਂਦੇ ਹਨ।
3
ਲੱਛਮੀ ਕਾਂਤ ਆਪਣੇ ਸੁਰੱਖਿਆ ਗਾਰਡ ਨੂੰ ਵੀ ਸਕੂਟਰ ਉੱਤੇ ਹੀ ਲੈ ਕੇ ਚੱਲਦੇ ਹਨ।
4
ਅਜਿਹਾ ਨਹੀਂ ਕਿ ਵਿਧਾਇਕ ਜੀ ਗ਼ਰੀਬ ਹਨ। 2012 ਦੀਆਂ ਚੋਣਾਂ ਦੌਰਾਨ ਦਿੱਤੇ ਹਲਫ਼ਨਾਮੇ ਅਨੁਸਾਰ ਉਨ੍ਹਾਂ ਦੀ ਸੰਪਤੀ ਇੱਕ ਕਰੋੜ 13 ਲੱਖ 984 ਰੁਪਏ ਸੀ।
= 4">