ਵਿਆਹ ਦੇ ਰੰਗ 'ਚ ਆਈ ਐਸ ਦਾ ਭੰਗ
ਏਬੀਪੀ ਸਾਂਝਾ | 21 Aug 2016 08:52 AM (IST)
ਗਜਨੀਟੋਪ ਸੀਰੀਆ ਦੀ ਸੀਮਾ ਤੋਂ ਸਿਰਫ਼ 64 ਕਿੱਲੋਮੀਟਰ ਦੂਰ ਹੈ।
1
ਤੁਰਕੀ ਵਿੱਚ ਦਹਿਸ਼ਤਗਰਦਾਂ ਦੇ ਇੱਕ ਵਿਆਹ ਦੀ ਪਾਰਟੀ ਵਿੱਚ ਧਮਾਕਾ ਕਰ ਕੇ 30 ਲੋਕਾਂ ਦੀ ਜਾਨ ਲੈ ਲਈ।
2
ਇਹ ਧਮਾਕਾ ਤੁਰਕੀ ਦੇ ਗਜਨੀਟੋਪ ਇਲਾਕੇ ਵਿੱਚ ਹੋਇਆ ਹੈ ਅਤੇ ਇਸ ਵਿੱਚ 98 ਲੋਕ ਜ਼ਖਮੀ ਵੀ ਹੋਏ ਹਨ।
3
ਤੁਰਕੀ ਸਰਕਾਰ ਦਾ ਕਹਿਣਾ ਹੈ ਕਿ ਧਮਾਕਾ ਆਈ ਐਸ ਦੇ ਦਹਿਸ਼ਤਗਰਦਾਂ ਵੱਲੋਂ ਕੀਤਾ ਗਿਆ ਹੈ
4
ਜ਼ਖਮੀਆਂ ਦੀ ਦੇਖਭਾਲ ਕਰਦੇ ਹੋਏ ਲੋਕ।
5
ਗਜਨੀਟੋਪ ਸੀਰੀਆ ਦੀ ਸੀਮਾ ਤੋਂ ਸਿਰਫ਼ 64 ਕਿੱਲੋਮੀਟਰ ਦੂਰ ਹੈ।
= 5">