✕
  • ਹੋਮ

BMW ਦੀ Mini Cooper ਬੇਹੱਦ ਹੈ ਖਾਸ

ਏਬੀਪੀ ਸਾਂਝਾ   |  10 Dec 2016 10:45 AM (IST)
1

ਕਾਰ ਵਿੱਚ 6 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਦਿੱਤਾ ਜਾ ਰਿਹਾ ਹੈ। ਕਾਰ ਵਿੱਚ 1.6 ਲੀਟਰ ਦਾ ਪੈਟਰੋਲ ਇੰਜਨ ਦਾ ਆਪਸ਼ਨ ਵੀ ਦਿੱਤਾ ਗਿਆ ਹੈ। ਕੰਪਨੀ ਇਸ ਕਾਰ ਨੂੰ 15 ਦਸੰਬਰ ਤੱਕ ਲਾਂਚ ਕਰ ਸਕਦਾ ਹੈ।

2

112bhp ਦਾ ਇਹ ਇੰਜਨ 1750rpm ਉੱਤੇ 270Nm ਟਾਰਕ ਜਨਰੇਟ ਕਰਦਾ ਹੈ।

3

ਫ਼ੀਚਰ : ਇਸ ਕਾਰ ਵਿੱਚ 2.0 ਲੀਟਰ ਦਾ ਟ੍ਰਵਿਨ ਪਾਵਰ ਟਰਬੋ ਪੈਟਰੋਲ ਇੰਜਨ ਹੈ।

4

ਮਿੰਨੀ ਕੁੱਪੀ ਦਾ ਚੌਥਾ ਮਾਡਲ ਕਾਫ਼ੀ ਸ਼ਾਨਦਾਰ ਫ਼ੀਚਰ ਨਾਲ ਲੈਸ ਹੈ। ਇਸ ਕਾਰ ਦੀ ਕੀਮਤ 40 ਤੋਂ 45 ਲੱਖ ਦੇ ਵਿਚਕਾਰ ਦੀ ਹੋ ਸਕਦੀ ਹੈ।

5

ਇਸ ਕਾਰ ਦੇ ਪਹਿਲਾਂ ਹੀ ਤਿੰਨ ਮਾਡਲ ਮਾਰਕੀਟ ਵਿੱਚ ਵਿਕ ਰਹੇ ਹਨ।

6

BMW ਛੇਤੀ ਹੀ ਇੱਕ ਹੋਰ ਮਿੰਨੀ ਕਾਰ 'ਮਿੰਨੀ ਕੂਪੀ ਕਲੱਬ ਮੈਨ ' ਭਾਰਤ ਵਿੱਚ ਲਾਂਚ ਕਰਨ ਦੀ ਤਿਆਰੀ ਵਿੱਚ ਹੈ।

  • ਹੋਮ
  • Photos
  • ਖ਼ਬਰਾਂ
  • BMW ਦੀ Mini Cooper ਬੇਹੱਦ ਹੈ ਖਾਸ
About us | Advertisement| Privacy policy
© Copyright@2026.ABP Network Private Limited. All rights reserved.