ਬੌਬੀ ਦਿਓਲ ਦਾ ਪਹਿਲਾ ਪਿਆਰ
ਏਬੀਪੀ ਸਾਂਝਾ | 28 May 2017 07:05 PM (IST)

1
ਦੋਹਾਂ ਦੇ ਪਰਿਵਾਰਾਂ ਨੇ ਇਕੱਠੇ ਹੋ ਕੇ ਇਸ ਵਿਆਹ ਨੂੰ ਹਾਮੀ ਭਰ ਦਿੱਤੀ। ਇਸ ਤੋਂ ਬਾਅਦ 1996 ਵਿੱਚ ਦੋਹਾਂ ਦਾ ਵਿਆਹ ਹੋ ਗਿਆ।
2
ਅਸਲ ਵਿੱਚ ਤਾਨੀਆ ਇੱਕ ਕਾਰੋਬਾਰੀ ਦੀ ਬੇਟੀ ਹੈ।
3
ਇਸ ਪਹਿਲੀ ਮੁਲਾਕਾਤ ਵਿੱਚ ਹੀ ਬੌਬੀ ਨੂੰ ਤਾਨੀਆ ਨਾਲ ਪਿਆਰ ਹੋ ਗਿਆ।
4
ਬੌਬੀ ਆਪਣੇ ਦੋਸਤਾਂ ਨਾਲ ਇੱਕ ਹੋਟਲ ਬੈਠਾ ਸੀ ਅਤੇ ਉੱਥੇ ਤਾਨੀਆ ਵੀ ਆਪਣੇ ਦੋਸਤਾਂ ਨਾਲ ਆਈ ਹੋਈ ਸੀ।
5
ਬਾਬੀ ਦਿਉਲ ਅਤੇ ਤਾਨੀਆ ਦਿਉਲ ਦੀ ਲਵ ਸਟੋਰੀ ਕਾਫ਼ੀ ਰੋਚਕ ਹੈ।