✕
  • ਹੋਮ

ਵੇਖੋ 60 ਸਾਲ ਦੀ ਉਮਰ 'ਚ ਬਾਬੇ ਦੀ ਬਾਡੀ

ਏਬੀਪੀ ਸਾਂਝਾ   |  02 Jun 2017 12:36 PM (IST)
1

ਬੁਢਾਪੇ ਵਿੱਚ ਬਾਡੀ ਬਿਲਡਰ

2

ਜਾਰਜੀਆਂ ਦੇ ਰਹਿਣ ਵਾਲੇ ਸੈਮ ਬਰਾਇੰਟ 73 ਸਾਲ ਦੇ ਹਨ। ਸੈਮ ਦੇ ਬਾਰੇ ਵਿੱਚ ਆਖਿਆ ਜਾਂਦਾ ਹੈ ਕਿ ਵਿਆਹ ਟੁੱਟਣ ਤੋਂ ਬਾਅਦ ਉਹ ਡ੍ਰਿਪਰੈਸ਼ਨ ਵਿੱਚ ਚਲਾ ਗਿਆ ਸੀ। ਪਰ ਜਿੰਮ ਨੇ ਉਸ ਨੂੰ ਇਸ ਸਹੀ ਰਸਤੇ ਵੱਲ ਤੋੜ ਦਿੱਤਾ।

3

ਰਸਟੀ ਜੈਫਰਸ ਅਮਰੀਕਾ ਦੇ ਨਿਊਯਾਰਕ ਦਾ ਰਹਿਣ ਵਾਲਾ ਹੈ। ਉਸ ਦੀ ਉਮਰ 53 ਸਾਲ ਹੈ। ਰਸਟੀ ਪ੍ਰੋਫੈਸ਼ਨਲ ਰੇਸਲਰ ਹੈ।

4

ਰਾਬੀ ਰਾਬਿਨਸਨ ਅਮਰੀਕਾ ਦੇ ਰਹਿਣ ਵਾਲੇ ਹਨ ਅਤੇ ਉਸ ਦੀ ਉਮਰ 71 ਸਾਲ ਦੀ ਹੈ। ਪੇਸ਼ੇ ਤੋਂ ਉਹ ਬਾਡੀ ਬਿਲਡਰ ਹੈ ਅਤੇ ਕਈ ਖਿਤਾਬ ਉਹ ਆਪਣੇ ਨਾਮ ਕਰ ਚੁੱਕਾ ਹੈ।

5

60 ਸਾਲ ਦੀ ਉਮਰ ਵਿੱਚ ਜਦੋਂ ਬਜ਼ੁਰਗ ਹਿੰਮਤ ਛੱਡ ਦਿੰਦੇ ਹਨ ਅਜਿਹੇ ਵਿੱਚ ਕੁਝ ਲੋਕ ਇਸ ਉਮਰ ਨੂੰ ਹਿੰਮਤ ਨਾਲ ਜੀਉਂਦੇ ਹਨ। ਸਵੀਡਨ ਦੇ ਰਹਿਣ ਵਾਲੇ ਐਡਿਰਓ 64 ਸਾਲ ਦੇ ਹਨ ਉਹ ਇੱਕ ਪ੍ਰੋਫੈਸ਼ਨਲ ਬਾਡੀ ਬਿਲਡਰ ਹਨ। 1980 ਵਿੱਚ ਉਹਨਾਂ ਨੇ IFBB ਮਿਸਟਰ ਇੰਟਰਨੈਂਸਨਲ ਦਾ ਖਿਤਾਬ ਜਿੱਤਿਆ ਸੀ।

  • ਹੋਮ
  • Photos
  • ਖ਼ਬਰਾਂ
  • ਵੇਖੋ 60 ਸਾਲ ਦੀ ਉਮਰ 'ਚ ਬਾਬੇ ਦੀ ਬਾਡੀ
About us | Advertisement| Privacy policy
© Copyright@2026.ABP Network Private Limited. All rights reserved.