✕
  • ਹੋਮ

ਕੁਦਰਤ ਕੇ ਕਲਾ ਦਾ ਸੁਮੇਲ !

ਏਬੀਪੀ ਸਾਂਝਾ   |  31 Aug 2015 01:56 PM (IST)
ਕੁਦਰਤ ਕੇ ਕਲਾ ਦਾ ਸੁਮੇਲ !
1

2

3

4

5

ਇਸ ਨਾਲ ਇਨਸਾਨ ਕੁਦਰਤ ਵਿੱਚ ਇਸ ਤਰ੍ਹਾਂ ਗੁਆਚ ਜਾਂਦਾ ਹੈ ਜਿਵੇਂ ਗਿਰਗਟ।

6

7

ਦੋਵਾਂ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ।

8

ਫਿਰ ਕੀ ਪੇਂਟਿਗ ਤੇ ਕੀ ਆਦਮੀ ?

9

ਇਸ ਨਾਲ ਉਹ ਆਪਣੇ ਨੇੜੇ-ਤੇੜੇ ਦੇ ਮਾਹੌਲ ਦੇ ਹਿਸਾਬ ਨਾਲ ਢਲ ਜਾਂਦਾ ਹੈ।

10

ਦਰਅਸਲ ਇਹ ਕਲਾਕਲਾਕਾਰ ਵਸਤੂ ਵਿੱਚ ਰੰਗਾਂ ਨੂੰ ਅਜਿਹੇ ਢੰਗ ਨਾਲ ਭਰਦੇ ਹਨ ਜਿਸ ਨਾਲ ਉਹ ਕੁਦਰਤ ਵਿੱਚ ਖੋਹ ਜਾਂਦਾ ਹੈ। ਦੀ ਇੱਕ ਅਜਿਹੀ ਵੰਨਗੀ ਹੈ ਜਿਸ ਨੂੰ ਬਾਡੀ ਆਰਟ ਕਿਹਾ ਜਾਂਦਾ ਹੈ।

11

ਹੈਰਾਨ ਨਾ ਹੋਵੇ! ਇਹ ਫੁਟਪਾਥ ਨਹੀਂ ਬਲਕਿ ਕਲਾ ਦਾ ਇੱਖ ਨਮੂਨਾ ਹੈ।

12

ਉਂਝ ਤਾਂ ਤੁਸੀਂ ਅੱਜ ਤੱਕ ਤਰ੍ਹਾਂ-ਤਰ੍ਹਾਂ ਦੇ ਕਲਾਕਾਰਾਂ ਦੀਆਂ ਕਲਾ ਕ੍ਰਿਤੀਆਂ ਵੇਖੀਆਂ ਹੋਣਗੀਆਂ ਪਰ ਅੱਜ ਅਸੀਂ ਪੇਸ਼ ਕਰ ਰਹੇ ਹਾਂ ਕਲਾ ਦੇ ਕੁਝ ਅਜਿਹੇ ਨਮੂਨੇ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।

  • ਹੋਮ
  • Photos
  • ਖ਼ਬਰਾਂ
  • ਕੁਦਰਤ ਕੇ ਕਲਾ ਦਾ ਸੁਮੇਲ !
About us | Advertisement| Privacy policy
© Copyright@2026.ABP Network Private Limited. All rights reserved.