ਡੱਬੂ ਰਤਨਾਨੀ ਕੈਲੰਡਰ 2020: ਗਲੈਮਰ ਤੇ ਖੂਬਸੂਰਤੀ ਦਾ ਜ਼ਬਰਦਸਤ ਕਲੈਕਸ਼ਨ
ਏਬੀਪੀ ਸਾਂਝਾ | 19 Feb 2020 05:56 PM (IST)
1
2
3
4
5
6
7
8
9
10
11
ਜੀ ਹਾਂ, ਬਾਲੀਵੁੱਡ ਸਿਤਾਰਿਆਂ ਦੇ ਮਨਪਸੰਦ ਡੱਬੂ ਰਤਨਾਨੀ ਦੇ ਕੈਲੰਡਰ 'ਚ ਸ਼ਾਮਲ ਹੋਣ ਦਾ ਇੰਤਜ਼ਾਰ ਲਗਪਗ ਹਰ ਸਟਾਰ ਨੂੰ ਹੁੰਦਾ ਹੈ। ਆਓ ਦੇਖੀਏ ਕਿ ਇਸ ਸਾਲ ਉਨ੍ਹਾਂ ਦੇ ਕੈਲੰਡਰ 'ਚ ਕਿਹੜੇ ਸਿਤਾਰੇ ਨਜ਼ਰ ਆ ਰਹੇ ਹਨ।
12
ਆਖਰਕਾਰ ਉਹ ਸਮਾਂ ਆ ਗਿਆ ਹੈ, ਜਿਸ ਦਾ ਬਾਲੀਵੁੱਡ ਸਿਤਾਰੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਡੱਬੂ ਰਤਨਾਨੀ ਦਾ ਬਾਲੀਵੁੱਡ ਕੈਲੰਡਰ ਇਸ ਵਾਰ 21 ਸਾਲਾਂ ਦਾ ਹੋ ਗਿਆ ਹੈ।