ਐਵਾਰਡ ਸਮਾਰੋਹ 'ਚ ਬੌਲੀਵੁੱਡ ਸਟਾਰਜ਼ ਦੇ ਜਲਵੇ
'GQ Style Awards 2018' ਵਿੱਚ ਅਕਸ਼ੇ ਕੁਮਾਰ ਤੋਂ ਲੈ ਕੇ ਸ਼ਾਹਿਦ ਕਪੂਰ ਤਕ ਕਈ ਸਿਤਾਰੇ ਪਹੁੰਚੇ ਜਿਨ੍ਹਾਂ ਦੀਆਂ ਤਸਵੀਰਾਂ ਅੱਗੇ ਦੀ ਸਲਾਈਡਜ਼ ਦੇਖੋਗੇ।
ਇਸ ਇਵੈਂਟ ਵਿੱਚ ਹਰ ਕੋਈ ਇੱਕ ਤੋਂ ਵੱਧ ਇੱਕ ਆਪਣੇ ਵੱਖਰਾ ਅੰਦਾਜ਼ 'ਚ ਦਿਖਾਈ ਦਿੱਤੇ।
ਹੁੰਮਾ ਅਕਸਰ ਸਟਾਪ ਪਾਰਟੀਜ਼ ਵਿੱਚ ਨਜ਼ਰ ਆਉਂਦੀ ਹੈ। ਉਸ ਦੇ ਫੈਨਜ਼ ਨੇ ਫਿਲਮ 'ਜੌਲੀ ਐਲ ਐਲ ਬੀ 2' 'ਚ ਉਸ ਦਾ ਕਿਰਦਾਰ ਬਹੁਤ ਪਸੰਦ ਕੀਤਾ ਸੀ।
ਵੈਲੂਸ਼ਚਾ ਡਿਸੂਜ਼ਾ ਸਕਿਨ ਫਿੱਟ ਗੋਲਡਨ ਡਰੈੱਸ ਵਿੱਚ ਕਾਫੀ ਹੌਟ ਨਜ਼ਰ ਆ ਰਹੀ ਹੈ।
ਸ਼ਾਹਿਦ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸ ਨੂੰ ਏਸ਼ੀਆ ਦਾ ਸਭ ਤੋਂ ਸੈਕਸੀ ਮਰਦ ਕਿਉਂ ਕਿਹਾ ਜਾਂਦਾ ਹੈ।
ਉੱਥੇ ਹੀ ਸ਼ਾਹਿਦ ਕਪੂਰ ਵੀ ਇਸ ਦੌਰਾਨ ਕਾਫੀ ਖੁਸ਼ ਦਿਖਾਈ ਦਿੱਤੇ।
ਕੈਮਰੇ ਸਾਹਮਣੇ ਅਦਾਕਾਰਾਂ ਨੇ ਆਪਣੀਆਂ ਅਦਾਵਾਂ ਦਿਖਾਈਆਂ।
ਸੁਰਵੀਨ ਚਾਵਲਾ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਹੀਆਂ ਹਨ।
ਅਕਸ਼ੈ ਕੁਮਾਰ ਨੇ ਰੈੱਡ ਕਾਰਪੈੱਟ 'ਤੇ ਜੰਮ ਕੇ ਪੋਜ ਦਿੱਤੇ।
ਆਲਿਆ ਭੱਟ ਵੀ ਵਾਈਟ ਰੰਗ ਦੇ ਗਾਊਨ ਤੇ ਵਾਲਾਂ ਨੂੰ ਬੰਨ੍ਹ ਕੇ ਵੱਖਰੀ ਲੁੱਕ ਵਿੱਚ ਨਜ਼ਰ ਆਈ।
ਬਲੈਕ ਪਹਿਰਾਵੇ ਵਿੱਚ ਹੁੰਮਾ ਕੁਰੈਸ਼ੀ ਬਹੁਤ ਖੂਬਸੂਰਤ ਨਜ਼ਰ ਆ ਰਹੀ ਸੀ।
ਇਸ ਇਵੈਂਟ 'ਚ ਬੌਲੀਵੁਡ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਬਾਲੀਵੁੱਡ ਸਟਾਰ ਸੁਰਵੀਨ ਚਾਵਲਾ ਇਸ ਇਵੈਂਟ 'ਚ ਸੱਜਧਜ ਕੇ ਪਹੁੰਚੀ।
ਆਖਰੀ ਵਾਰ ਫਿਲਮ 'ਪੈਡਮੈਨ' 'ਚ ਨਜ਼ਰ ਆਏ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ।